ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/440

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • *

. .

  • * *
  • *

। ਸਲੋਕ ਦੁਜੇ ਗੁਰੂਆਂ ਦੇ ਹਨ। ਸਿਖਾਂ ਨੇ ਇਕ ਅਨਹੋਏ ਇੜਾਜ਼ ਤੋਂ ਬਚਨ ਲਈ “ਸ਼ੇਖ ਫ਼ਰੀਦ’ ਤੋਂ ਬਦਲਕੇ ਬਾਣੀ “ਸ਼ੇਖ ਇਬਰਾਹੀਮ’ ਦੇ ਨਾਮ ਨਾਲ ਜੋੜ ਦਿੱਤੀ ਹੈ, ਅਤੇ ਆਪਣੇ ਦਿਮਾਗੋਂ ਕਢਕੇ ਇਕ ਕਪੋਲ ਕਲਪਿਤ } ਨਾਮ ਫ਼ਰੀਦ ਸਾ’ ਦਾ ਉਸ ਨੂੰ ਦੇ ਦਿੱਤਾ ਹੈ । ਭਲਾ ਸਮਝੋ ਜੋ ਗੁਰੂ ਨਾਨਕ ਦੇਵ ਤਾਂ ਏਸ ‘ਫ਼ਰੀਦ ਸਾਨੀ ਨੂੰ ਮਿਲ ਪਏ ਸਹੀ, ਬਾਕੀ ਗੁਰੂ ਸਾਹਿਬਾਨ ਮਹਲਾ ੩, ਮਹਲਾ ੪ ਤੇ ਮਹਲਾ ੫ ਤਾਂ ਨਹੀਂ ਸਨ ਮਿਲੇ (ਦੇਖੋ : ਅਗੇ ਜਾਕੇ ਜ਼ਮੀਮਾ ੫, ਜਿਥੇ ਏਸ ਸਵਾਲ ਪੁਰ ਬਹਿਸ ਕੀਤੀ ਹੈ) ! ਫੇਰ ਜੋ ਕਬੀਰ ਦੇ ਸਲੋਕਾਂ ਬਾਬਤ ਕੀ ਕਿਹਾ ਜਾਇਗਾ ? ੨. ਕਬੀਰ ਦੇ ਸਲੋਕ | ਕਬੀਰ ! ਟਾਲੈ ਟੋਲੈ ਦਿਨੁ ਗਇਆ ਬਿਆਜ ਬਢੰਤਉ ਜਾਇ। ਨਾ ਹਰਿ ਭਜਿਓ ਨ ਖਤੁ ਵਟਿਓ, ਕਾਲ ਪਹੁੰਚੋ ਆਇ ॥੨੦॥ ਮਹਲਾ ੫ ॥ ਕਬੀਰ ! ਕੂਕਰੁ ਭਉਕਨਾ ਕਰੰਗ ਪਿਛੇ ਉਠਿ ਧਾਇ । ' ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛੁਡਾਇ ॥੨੦੬॥ ; ਮਹਲਾ ੫ ॥ ਕਬੀਰ ਧਰਤੀ ਸਾਧਕੀ ਤਸਕਰ ਬੈਸਹਿ ਗਾਹਿ । | ਧਰਤੀ ਭਾਰ ਨ ਬਿਆਪਈ ਉਨ ਕਉ ਲਾਹੁ ਲਾਹਿ ॥੨੧੦॥ ਮਹਲਾ ੫ ॥ ਕਬੀਰ ! ਚਾਵਲ ਕਰਨੇ ਤੁਖ ਕਉ ਮਹਲੀ ਲਾਇ ॥ · ਸੰਗ ਕੁਸੰਗੀ ਬੈਸਤੇ ਤਬ ਪੁਛੇ ਧਰਮ ਰਾਇ ॥੨੧੧॥ ਇਹ ਤਾਂ ਪ੍ਰਤਖ ਹੈ ਕਿ ਮਹਲਾ ੫ ਦੇ ਉਪਰਲੇ ਤਿੰਨ ਸਲੋਕ :: ੨੦੬, ੨੧ ਤੇ ੨੧੧, ਕਬੀਰ ਦੇ ਸ਼ਲੋਕ ੨੦੮ ਨੂੰ ਮੁਖ ਰਖਕੇ ਕਹੇ ਤੇ ਗਏ ਹਨ, ਪਰ ਮੈਨੂੰ ਇਹਨਾਂ ਦੇ ਮਜ਼ਮੂਨ ਵਿਚ ਸਾਂਝ ਨਜ਼ਰ ਨਹੀਂ ਆਈ। ਫ਼ਰੀਦ ਦੇ ਸਲੋਕ ਅਤੇ ਓਹਨਾਂ ਉਪਰ ਰਚੇ ਸਲੋਕਾਂ ਵਿਚ ਸਾਂਝ ਸਾਫ਼ ਨਜ਼ਰ ਆ ਰਹੀ ਹੈ । ਖੈਰ, ਮਹਲਾ ੫ ਦੇ ਪਿਛਲੇ ਦੋ ਸਲੋਕ ੨੦੯ ਅਤੇ ੨੧੦ ਰਾਮਕਲੀ ਦੀ ਵਾਰ ਵਿਚ ਵੀ ਦਿਤੇ ਹਨ । ਫੇਰ ਏਹਨਾਂ ਦੋ ਸਲੋਕਾਂ : ਤੋਂ ਅਗੇ ਦੋ ਸ਼ਲੋਕ ੨੧੨ ਅਤੇ ੨੧੩, ਨਾਮੇ ਅਤੇ ਤ੍ਰਿਲੋਚਨ ਦੇ ਆਪੋ . · · ,' -੪੨੬ Digitized by Panjab Digital Library / www.panjabdigilib.org