ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/441

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

, awarene ਪਤ : elicate h Ma s

ਵਿਚ ਕਟਾਕਸ਼ਾਂ ਵਾਲੇ ਦੇਕੇ, ਪੰਚਮ ਪਾਤਸ਼ਾਹੀ ਅਗਲੇ ਸਲੋਕ ੨੧੪, ' ਵਿਚ ਤੀਜੀ ਵਾਰ ਕਬੀਰ ਨੂੰ ਮੁਖ਼ਾਤਿਬ ਕਰਦੇ ਹਨ । ਕੀਹ ਸਲੋਕ ੨੧੨, ੨੧੩ ਗਲਤੀ ਨਾਲ ਏਥੇ ਦਰਜ ਹੋ ਗਏ ਹਨ ? ਜੇ ਕਬੀਰ ਦੇ ਵੀ ਹਨ, ਤਦ ਅਗਲੇ ਸਲੋਕ ੨੧੪ ਨੂੰ · ਇਹਨਾਂ ਦੇ ਮਜ਼ਮੂਨ ਨਾਲ ਕੋਈ ਵਾਸਤਾ ਨਹੀਂ । ਅਸਲ ਵਿਚ ਇਹ ਨਕਲ ਕਰਨ ਦੀਆਂ ਗ਼ਲਤੀਆਂ ਹਨ, ਪ੍ਰਾਚੀਨ ਬੀੜਾਂ ਵਿਚ ਏਸ ਥਾਂ ਤੇ ਆਕੇ ਕਾਫ਼ੀ ਗੜ ਬੜ ਹੋਈ ਦਿਸਦੀ ਹੈ ਅਤੇ ਇਕ ਬੀੜ ਵਿਚ ਕੋਈ ਅਠ ਨਵੇਂ ਸ਼ਲੋਕ ਕਬੀਰ ਦੇ ਦਰਜ ਹਨ । ਸਲੋਕ ੨੧੨ ਤੋਂ ੨੧੪ ਹੇਠਾਂ ਦੱਦੇ ਹਾਂ । .... ਨਾਮਾ ਮਾਇਆ ਮੋਹਿਆ, ਕਹੈ ਤਿਲੋਚਨ ਮੀਤ ! ਕਾਹੇ ਛੀਪਹੁ ਛਾਇਲੈ, ਰਾਮ ਨੇ ਲਾਵਹੁ ਚੀਤ ॥੨੧੨ ॥ ਨਾਮਾ ਕਹੇ, ਤਿਲੋਚਨਾ ਮੁਖ ਤੇ ਰਾਮ ਸਮਾਲਿ । ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜ ਨਾਲਿ ॥੨੧੩ it ਮਹਲਾ ੫ ॥ ਕਬੀਰ ਹਮਰਾ ਕੋਇ ਨਹੀਂ ਹਮ ਕਿਸਹੁ ਕੇ ਨਾਹਿ। ਜਿਨਿ ਇਹ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨੧੪# ਕਬੀਰ ! ਜੋ ਮੈ ਚਿਤਵਉ ਨਾ ਕਰੋ, ਕਿਆ ਮੇਰੇ ਚਿਤਵੈ ਹੋਇ ॥ ਆਪ ਚਿਤਵਿਆ ਹਰਿ ਕਰੈ, ਜੋ ਮੇਰੇ ਚਿਤ ਨ ਹੋਇ ॥੨੧੯॥ ਮਹਲਾ ੫ ॥ ਚਿੰਤਾ ਭੀ ਆਪ ਕੋਰਾਇਸੀ. ਅਚਿੰਤ ਭੀ ਆਪੇ ਦੇਇ । ਨਾਨਕ ਸੋ ਸਾਲਾਹੀਐ ਜਿ ਸਭਨਾ ਸਾਰ ਕਰੇਇ ॥੨੨੦॥ ਮਹਲਾ ੫॥ ਕਬੀਰ ! ਨਾਮ ਨ ਚੇਤਿਓ, ਫਿਰਿਆ ਲਾਲਚ ਮਾਹਿ ॥ ਪਾਪ ਕਰਤਾ ਮਰਿ ਗਇਆ ਅਉਧ ਪੁਨੀ ਖਿਨ ਮਾਹਿ ॥ ੨੨੧॥ ਪ੍ਰਤ4 ਹੈ ਕਿ ਕਬੀਰ ਦੇ ਸਲੋਕ ਗੁਰੂ ਅਮਰਦਾਸ ਦੇ ਸਾਹਮਨੇ ਮੌਜੂਦ ਸਨ ਜਿਵੇਂ ਫ਼ਰੀਦ ਦੇ ਸ਼ਲੋਕ; ਪੰਜਵੇਂ ਗੁਰੂ ਨੇ ਤਾਂ ਪਿਛੋਂ ਬੀੜ ਬਨ ਲਈ ਇਕੱਠੇ ਕੀਤੇ ਹੀ ਸਨ । ਸਲੋਕ ਕਦ ਰਚੇ ਬੀੜ ਬਨ ਤੋਂ ਪਹਿਲੇ ਜਾਂ ਉਸ ਵੇਲੇ, ਕੌਨ ਕਹੇ। ਆਂ e) 2) - ੧: w) au ੬) seer -੪੨੭ Digitized by Panjab Digital Library / www.panjabdigilib.org