ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/447

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • *

a " : ",, # " "

  1. # # w

ਜੀ # " """ h y is "" ""

            • *

"

ਚੰਗੇ ਚੰਗਾ ਕਰਿ ਮੰਨੇ, ਮੰਦੇ ਮੰਦਾ ਹੋਇ ॥ ਆਸ਼ਕ ਇਸ ਨ ਆਖੀਐ, ਜੇ ਲੇਖੈ ਵਰਤੈ ਸੋਇ ॥ · · ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ । · · ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥੨੧ 11 : ਚਾਕਰੁ ਲਗੈ ਚਾਕਰੀ, ਨਾਲੇ ਗਾਰਬੁ ਵਾਦੁ ॥ · , , ਗਲਾਂ ਕਰੇ ਘਣੇਰੀਆਂ, ਖ਼ਸਮ ਨ ਪਾਏ ਸਾਦੁ । : ' ਆਪੁ ਗਵਾਇ , ਸੇਵਾ ਕਰੇ, ਤਾ ਕਿਛੁ ਪਾਇਮਾਨੁ । . . ਨਾਨਕ ਜਿਸਨੋ ਲਗਾ ਤਿਸੁ ਮਿਲੈ,---ਲਗਾ ਸੋ ਪਰਵਾਣੁ ॥: .. ਜੋ ਜੀਏ ਹੋਇ ਬੁ ਉਗਵੈ, ਮੁਹ ਕਾ · ਕਹਿਆ , ਵਉ । · .. ਬੀਜੋ ਬਿਖੁ ਮੰਗੈ ਅੰਮ੍ਰਿਤੁ ਵੇਖਉ ਇਹੁ ਨਿਆਉ । .. ਹੋਇ ਇਆਨਾ ਕਰੇ ਕੰਮੁ ਆਣਿ ਨ ਸਕੈ ਰਾਸਿ। ਜੇ ਇਕ ਅਧ ਚੰਗੀ ਕਰੇ, ਦੂਜੀ ਭੀ ਵੇਰਾਸਿ ॥੨੨: 11:. ਇਹ ਕਿਨੇਹੀ ਦਾਤਿ, ਆਪਸ ਤੇ . ਜੇ ਪਾਈਐ । ' ' ਨਾਨਕ ਸਾ ਕਰਮਾਤਿ, ਸਾਹਿਬ ਤੁਠੈ ਜੋ ਮਿਲੈ . .. .. ਇਹ ਕਿਨੇਹੀ ਚਾਕਰੀ, ਜਿਤੁ ਭਓ ਖਸਮ ਨ ਜਾਇ ॥ .... ਨਾਨਕ ਸੇਵਕੁ ਕਾਢੀਐ, ਜਿ ਸੇਤੀ ਖਸਮ ਸਮਾਇ ॥੨੩ ॥ ਆਪੇ ਸਾਜੇ ਕਰੇ ਆਪਿ, ਜਾਈ ਭੀ ਰਖੈ ਆਪਿ ॥: .. ਤਿਸ਼ ਵਿਚਿ ਜੰਤ ਉਪਾਇ ਕੇ, ਦੇਖੈ ਥਾਪ ਓਥਾਪਿ । : ' ' ਕਿਸਨੋ ਕਹੀਐ ਨਾਨਕਾ, ਸਭੁ ਕਿਛੁ ਆਪੇ ਆਪ ੨੪ 11 , ਰਾਗ ਵਡਹੰਸ ਦੀ ਵਾਰ ਵਿਚੋਂ : ਨਕਿ ਨਥ ਖਸਮ ਹਥ ਕਿਰਤੁ ਧਕੇ ਦੇ । ... ਜਹਾਂ ਦਾਨੇ ਤਹਾਂ ਖਾਣੇ ਨਾਨਕਾ ਸਚੁ ਇਹ .. ਰਾਗ ਸੂਹੀ ਦੀ ਵਾਰ ਵਿਚੋਂ :-, , ... ... .. ਬਧਾ ਚੱਟੀ ਜੇ ਭਰੇ, ਨਾ ਗੁਣ ਨਾ ਉਪਕਾਰੁ ॥ ਸੇਤੀ ਖ਼ੁਸ਼ੀ ਸਵਾਰੀਐ, ਨਾਨਕ , ਕਾਰਜ ਸਾਰੁ ॥੭॥ · · ... | |

-੪੩ ੩ Digitized by Panjab Digital Library | www.panjabdigilib.org