ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/448

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆ ਸ

  • *

. *

  • *
  • *

ਤੁਰਦੇ ਕਉ ਜੀਵਤਾ ਮਿਲੈ, ਉਡਤੇ ਕਉ ਉਡਤਾ । ਜੀਵਤੇ ਕਉ ਜੀਵਤਾ ਮਿਲੈ, ਮੂਏ ਕਉ ਮੂਆ॥ ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥੮॥ ਕਿਸ ਹੀ ਕੋਈ ਕਇ ਮੰਝ ਨਿਮਾਣੀ ਇਕ ਤੁ ॥ ਕਿਉ ਨ ਮਰੀਜੈ ਹੋਇ ਜਾ ਲਗੁ ਚਿਤਿ ਨ ਆਵਹੀ। ਜਾਂ ਸੁਖ ਤਾ ਸਹੁ ਰਾਵਿਓ, ਦੁਖ ਭੀ ਸੰਲਿਓਈ । ਨਾਨਕ ਕਹੇ ਸਿਆਣੀਏ ਇਓ ਕੰਤ ਮਿਲਾਵਾ ਹੋਇ ॥੨੦॥ ਰਾਗ ਰਾਮਕਲੀ ਦੀ ਵਾਰ ਵਿਚੋਂ : ਨਾਨਕ ਅੰਧਾ ਹੋਇਕੇ, ਰਤਨਾ ਪਰਖਣ ਜਾਇ ॥ ਰਤਨਾ ਕੇਰੀ ਗੁਥਲੀ, ਰਡਨੀ ਖੋਲੀ ਆਇ ॥ ਵਖਰ ਤੇ ਵਣਜਾਰਿਆ, ਦੁਹਾ ਰਹੀ ਸਮਾਇ ॥ ਜਿਨ ਗੁਣੁ ਪਲੈ ਨਾਨਕਾ, ਮਾਨਕ ਵਣਜਹਿ ਸੇਈ । ਰਤਨਾ ਸਾਰ ਨ ਜਾਣਨੀ, ਅੰਧੇ ਵਤਹ ਲੋਇ ॥੧੫॥ ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ । ਹੋਇ ਸੁਜਾਖਾ ਨਾਨਕਾ, ਸੋ ਕਿਉ ਉਝੜਿ ਪਾਇ ॥ ਅੰਧੇ ਏਹਿ ਨ ਆਖੀਅਨਿ, ਜਿਨ ਮੁਖਿ ਲੋਇਣ ਨਾਹਿ । ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ। ਰਾਗ ਮਾਰੂ ਦੀ ਵਾਰ ਵਿਚੋਂ : ਆਪੇ ਜਾਣੈ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ, ਖਲਿਇ ਕੀਚੈ ਅਰਦਾਸ ।' ਰਾਗ ਸਾਰੰਗ ਦੀ ਵਾਰ ਵਿਚੋਂ : ਗੁਰ ਕੁੰਜੀ ਪਾਹੂ ਨਿਵਲੁ, ਮਨੁ ਕੋਠਾ ਤਨੁ ਛਤਿ ॥ ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ, ਅਵਰ ਨ ਕੁੰਜੀ ਹਥ ॥੧॥ ਆਪਿ ਓਪਾਏ ਨਾਨਕਾ, ਆਪੇ ਰਖੇ ਵੇ ।

  • * *

" * *

"

" *

+ -੪੩੪ - Digitized by Panjab Digital Library / www.panjabdigilib.org