ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/449

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • *

" ਮੰਦਾ ਕਿਸਨੋ ਆਖੀਐ ਜਾਂ ਸਭਨਾ ਸਾਹਿਬ ਏਕ ॥ ਵਸਤੁ ਲਈ ਵਣਜਾਰਈ, ਵਖਰੁ ਬਧਾ ਪਾਇ ॥ ਕੋਈ ਲਾਹਾ ਲੈ ਚਲੇ, ਇਕਿ ਚਲੇ ਮੂਲੁ ਗਵਾਇ । ਜਿਹਾ ਚੀਰੀ ਲਿਖਿਆ; ਤੇਹਾ ਹੁਕਮੁ ਕਮਾਹਿ । ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥ ਕਥਾ ਕਹਾਣੀ ਦੀ ਆਣੀ ਪਾਪ ਨ ਬੀਚਾਰੁ ॥ ਦੇ ਦੇ ਲੈਣਾ, ਲੈ ਲੈ ਦੇਣਾ, ਨਰਕਿ ਸੁਰਗਿ ਅਵਤਾਰ । ਉਤਮ ਮਧਿਮ ਜਾਤੀ ਜਿਨਸੀ ਭਰਮਿ ਭਵੈ ਸੰਸਾਰੁ ॥ ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੁਰਤਿ । ਹੋਵਹਿ ਲਿੰਕ, ਝੰਝ ਨ ਹੋਵਹਿ ਐਸੀ ਕਹੀਐ ਸੁਰਤ । ਜੋ ਉਸ ਇਛੈ ਸੋ ਫਲੁ ਪਾਇ ਤਾਂ ਨਾਨਕ ਕਹੀਐ ਮੂਰਤਿ ॥੨੦॥ . ਰਾਗ ਮਲਾਰ ਦੀ ਵਾਰ ਵਿਚੋਂ : ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥ ਨਾਨਕ ਝੂਰਿ ਮਰਹਿ ਦੋਹਾਗਣੀ ਜਿਨ ਅਵਰੀ ਲਾਗਾ ਨੇਹੁ ॥ ਸਾਵਣ ਆਇਆ ਹੇ ਸਖੀ ਜਹਰ ਬਰਸਨ ਹਾਰੁ ॥ ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍ਹ ਸਹ ਨਾਲ ਪਿਆਰ ॥੪॥ ਨਾਉ ਫਕੀਰੈ ਪਾਤਿਸ਼ਾਹ, ਮੁਰਖ ਪੰਡਿਤੁ ਨਾਉ ॥ ਅੰਧੇ ਕਾ ਨਾਉ ਪਾਰਖ, ਏਵੇ ਕਰੇ ਗੁਆਉ ॥ ਇਤੀ ਕਾ ਨਾਉ ਚਉਧਰੀ, ਕੁੜੀ ਪੂਰੇ ਬਾਊ* ॥੨੨॥ ਨਾਨਕ ਦੁਨੀਆਂ ਕੀਆਂ ਵਡਿਆਈਆਂ ਅਸੀਂ ਸੇਤੀ ਜਾਲਿ। ਏਨੀ ਜਲੀਈਂ ਨਾਮ ਵਿਸਾਰਿਆ ਇਕ ਨ ਚਲੀਆ ਨਾਲਿ॥ ੨-ਸ਼ਲੋਕ ਮਰਦਾਨਾ ਰਾਗ ਬਿਹਾਗੜਾ ਵਿਚ ਦੋ ਬੰਦ ਲੋਕਾਂ ਦੇ ਭਾਈ ਮਰਦਾਨਾ ਦੇ *ਚੋਰ ਉਚੱਕ ਚਉਧ, ਗੁੰਡੀ ਰਨ ਪ੍ਰਧਾਨ ॥

A

  • *
  • * *
  • *

-੪੩੫ Digitized by Panjab Digital Library / www.panjabdigilib.org