ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/454

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਿਆ ਹੈ*, ਅਤੇ ਤਰਜੁਮਾ ਤੇ ਟੀਕਾ ਓਹਨਾਂ ਦੇ ਭੀ, ਪਹਿਲਾਂ ਵਾਂਗ, ਕੁਰਾਨ ਅਤੇ ਹਦੀਸਾਂ ਦੇ ਪ੍ਰਮਾਣਾਂ ਤੇ ਹਵਾਲਿਆਂ ਸਮੇਤ ਦਿੱਤੇ ਹਨ। ਇਕ ਦੋ ਜਗਹ ‘ਮੁਹਲਾ ਪਦ ਨਹੀਂ ਵੀ ਦਿੱਤਾ ਅਤੇ ਤਿੰਨ ਚਾਰ ਜਗਾ . ਪਰ ਜਿਥੇ ਲਫ਼ਜ਼ 'ਨਾਨਕ ਆਉਂਦਾ ਹੈ, ਉਸਨੂੰ ਬਦਲਕੇ “ਫ਼ਰੀਦ ਕਰ ਦਿੱਤਾ ਹੈ । | ਚਾਰ ਪੰਜ ਸ਼ਲੋਕ ਗ੍ਰੰਥ ਸਾਹਿਬ ਦੇ ਏਸ ਕਿਤਾਬ ਵਿਚ ਦੇਨੋਂ ਰਹਿ ਵੀ ਗਏ ਹਨ । ਉਪੰਤ ਕੁਝ ਕੁ ਨਵੇਂ ਸ਼ਲੋਕ ਭੀ ਦਿਤੇ ਹਨ ਜਾਂ ਬਦਲਕੇ ਦਿਤੇ ਹਨ, ਓਹ ਅਸੀਂ ਹੇਠਾਂ ਦੇਂਦੇ ਹਾਂ । (੮੨) ਕੁਕ ਫ਼ਰੀਦਾ ! ਕੂਕ ਤੂੰ ਜਿਓ ਰਾਖਾ ਜੁਆਰ । ਜਬ ਲਗ ਟਾਂਡਾ ਨ ਗਿਰੇ, ਤਬ ਲਗ ਕੁਕ ਖੁਕਾਰ ॥ (੮੪) ਫਰੀਦਾ ! ਮੈਂ ਨੂੰ ਮੁੰਜ ਕਰ, ਨਿੱਕੀ ਕਰਕੇ ਕੁਟ । ਭਰੇ ਖ਼ਜ਼ਾਨੇ ਰੱਬ ਦੇ ਜੋ ਭਾਵੇ ਸੋ ਲੁਟ ॥ (੯੭) ਫਰੀਦਾ ! ਇਹ ਤਨ ਛਿੱਕਨਾਂ ਨਿਤ ਨਿਤ ਦੁਖੇ ਕੌਨ । ਕੰਨੀਂ ਬੁਜੇ ਦੇ ਰਹਾਂ ਕਿੱਤੀ ਵਗੇ ਪਉਣ॥ (੧੦੫) ਕਾਗਾ ! ਨੈਣ ਨਿਕਾਸ ਦੂ, ਪੀ ਕੇ ਦੁਖ, ਲੇਜਾਇ ॥ "ਪਹਿਲੇ ਦਰਸ ਦਿਖਾਏ ਕੇ ਤਾ ਪਾਛੇ ਲੀਜੇ ਖਾਇ ॥ ਅਰਥ:-ਹੇ ਥਾਂ ! ਮੈਂ ਪਿਆਰੇ ਦੀ ਖ਼ਾਤਰ ਦੋਵੇਂ ਅਖਾਂ ਕਢ ਦਿਆਂਗਾ, ਪਰ ਪਹਿਲੇ ਮੈਨੂੰ ਉਸਦਾ ਦੀਦਾਰ ਕਰ ਲੈਨ ਦੇ, ਪਿਛੋਂ ਖਾ ਲਈਂ । ਏਸੇ ਦੇ ਨਾਲ ਮਿਲਦਾ ਸਲੋਕ ਗ੍ਰੰਥ ਸਾਹਿਬ ਵਿਚ ਹੈ। (੧੦੮) ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆਂ ਸੁਖ ਹੋਇ ॥ ਫ਼ਰੀਦਾ ! ਜੇ ਤੂੰ ਮੇਰਾ ਹੋ ਰਹੈਂ, ਸਭ ਜਗ ਤੇਰਾ ਹੋਇ । ਅਰਥ:-ਹੇ ਫ਼ਰੀਦ ਜੇ ਤੂੰ ਆਪਨੇ ਆਪਨੂੰ ਸਵਾਰੇ ਤਾਂ ਮੈਂ ਮਿਲਾਂ 1 ਤਰ੍ਹਾਂ ਕਾਇ ਪਟੋਲਾ ਪਾੜਤੀ, ਫਰੀਦਾ ਦਿਲ ਰੱਤਾ ਇਸ ਦੁਨੀ ਸੋ , ਤੇ ਹਾਏ ਤਰ ਜਿਉ । fਲੇ ਇਸ ਭਾਵ ਓ ਫ਼ਰੀਦ ! ਕਾਥੋਂ ਹੰਸ ਹਰੇ ' - -੪੪੦ Digitized by Panjab Digital Library / www.panjabdigilib.org