ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/455

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਤੇ ਮੇਰੇ ਮਿਲਨੇ ਨਾਲ ਸੁਖ ਹੋਵੀ ਜੇ ਤੂੰ ਮੇਰਾ ਹੋ ਰਹੇਂ, ਤਦ ਸਾਰਾ ਜੋਗ ਤੇਰਾ ਹੋਵੇ । (੧੧੦) ਫ਼ਰੀਦਾ ! ਮਹਲ ਬਿਸਨ ਰਹਿ ਗਏ, ਵਾਸਾ ਆਇਆ ਤਲ। ਗੋਰਾਂ ਸੇ ਨਿਮਾਨੀਆਂ ਬਹਸਨ ਰੂਹਾਂ ਮਲ। : (੧੧੨) ਫ਼ਰੀਦਾ ! ਮੌਤੇ ਦਾ ਬਨਾ ਏਵੇਂ ਦਿਸੇ ਜਿਓ ਦਰਯਾ ਦੀ ਢਾਹ । ਅਗੇ ਦੋਜਕ ਤਪਿਆ, ਸੁਨੀਏ ਹੌਲ ਪਵੇ ਕਹਾਹ ॥ ਅਰਥ:-ਮੌਤ ਦਾ ਕਿਨਾਰਾ ਇਸ ਤਰ੍ਹਾਂ ਨਜ਼ਰ ਆਉਂਦਾ ਹੈ, ਜਿਸ ਤਰਾਂ ਦਰਿਆ ਦੀ ਢਾਹ ਹੋਵੇ। ਅਗੇ ਦੋਜ਼ਖ਼ ਤਪਿਆ ਹੋਇਆ ਹੈ ਉਥੇ ਹਾਇ ਹਾਇ ਦੀ ਆਵਾਜ਼ ਸੁਨ ਕੇ ਮੈਨੂੰ ਹੌਲ ਪੈ ਰਿਹਾ ਹੈ । (੧੧੬) ਸਾਢੇ ਤੂੰ ਮਨ ਦਿਹੁੜੀ, ਚਲੋਂ ਪਾਨੀ ਅੱਨ। ਆਯੋ ਬੰਦਾ ਦੁਨੀ ਵਿਚ, ਵਤਿਆ ਸੂਨੀਂ* ਬੰਧ । (੧੨੪) ਫ਼ਰੀਦਾ ! ਗੁਰ ਬਿਨ ਨ ਵਡਿਆਈਆਂ, ਧਨ ਜੋਬਨ ਅਸਗਾਹ । | ਖਾਲੀ ਚਲੇ ਦੁਨੀਂ ਸੋ ਟਿਬੇ ਜਿਉਂ ਮੀਂਆਹ॥ (੧੩੪) ਸਬਰ ਮੁਝ ਕੁਮਾਨ ਏ, ਸਬਰ ਕਾਨੀ ਹੈ ! ਸਬਰ ਦਾ ਬਾਨ ਖਾਲਕ ਖਤਾ ਨ ਕਰੇ ॥ ਤਰਜਮਾ :-ਜਨਾਬ ਬਾਬਾ ਸਾਹਿਬ ਫ਼ਰਮਾਤੇ ਹੈਂ ਕਿ ਸਬਰ ਕੀ ਕਮਾਨ ਅਰ ਸਬਰ ਕਾ ਹੀ ਚਿਲਾ ਬਨਾ ਔਰ ਸਬਰ ਹੀ ਕਾ ਤੀਰ। ਸਿਹ ਹਰਗਿਜ਼ ਖ਼ੁਦਾ ਖ਼ਤਾ ਨਹੀਂ ਕਰੇਗਾ । ਬਰਹ :-*ਅਲ-ਸਬਰ ਮਿਫ਼ਤਾਰ-ਉਲ-ਫ਼ਰਹ, ਸਬਰ ਕਬਾਇਸ਼ ਕੀ ਕੁੰਜੀ ਹੈ। ‘ਫ਼ ਸਬਰੁਨ ਜਮੀਨ' (ਆਯਤ), ਪਸ ਸਬਰ ਉਮਦਾ ਹੈ । ਕਰ ਸਬੂਰੀ ਰਾਤ ਦਿਨ, ਜੇ ਨੇਕ ਦੀਨ ! ਰਬ ਕਹਾ ਹੈ, “ਨਿਅਮ ਅਜਰੁ ਅਲ-ਸਾਬਰੀਨ।

A UN

  • ਆਸ ॥ +ਇਹ ਲਫ਼ਜ਼ ਪੰਜਵੀਂ ਪਾਤਸ਼ਾਹੀ ਦੀ ਇਕ ਤੁਕ ਨਾਲ ਮਿਲਦੇ ਹਨ ।

-੪੪੧ ---Digitized by Panjab Digital Library / www.panjabdigilib.org