ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/457

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

s . . ** - stairs .in ਉਹਨਾਂ ਦੇ ਸਥਾਨ ਪਾਕਪਟਨ ਦੀ ਗਦੀ ਪੁਰ ਬਾਹਰਵੇਂ ਸਜਦਾ-ਨਿਸ਼ਾਨ ਸ਼ੇਖ਼ ਇਬਰਾਹੀਮ ਦੇ । ਰਸਾਲਾ ‘ਦੀ ਸਿਖ ਰੀਵੀਊ’ ਦੇ ਅਪ੍ਰੈਲ ੧੯੧੫ ਦੋ ਪਰਚੇ ਵਿਚ ਮੈਂ ਏਸਦੀ ਪੂਰੀ ਤਰਦੀਦ ਕੀਤੀ ਸੀ Shaikh Frid or Sh:: jkt, Bran ? ਦੇ ਸਿਰਨਾਵੇਂ ਹੇਠਾਂ। ਉਸਦਾ ਸੰਖੇਪ, ਥੋੜੀ ਜਿਹੀ ਤਬਦੀਲੀ ਨਾਲ ਮੈਂ ਏਥੇ ਦੇਂਦਾ ਹਾਂ । , “ਮੈਕਾਲਿਫ ਸਾਹਿਬ ਕਹਿੰਦੇ ਹਨ ਕਿ :-‘ਇਹ ਗਲ ਨਿਸਚੇ ਹੈ . ਕਿ ਜੋ ਸਲੋਕ ਅਤੇ ਸ਼ਬਦ ਸ਼ੇਖ਼ ਫਰੀਦ ਦੇ ਗ੍ਰੰਥ ਸਾਹਿਬ ਵਿਚ ਦਿੱਤੇ ਹਨ, ' ਉਹ ਸ਼ੇਖ਼ ਬ੍ਰਹਮ (ਇਬਰਾਹੀਮ) ਦੇ ਰਚੇ ਹਨ, ਭਾਵੇਂ ਉਸਨੇ ਆਪਨਾ ਤੱਖਲੂਸ ਆਪਨੇ ਖਾਨਵਾਦੇ ਦੇ ਮੋਢੀ ਸ਼ੇਖ਼ ਫਰੀਦ ਦਾ ਹੀ ਰਖਿਆ ਹੈ । ਮੈਕਾਲਿਫ ਸਾਹਿਬ ਦੀ ਗਲ ਨਿਸਚਿਤ ਕਿਵੇਂ ਹੋ ਗਈ, ਇਹ ਸਾਨੂੰ ਸਮਝ ਨਹੀਂ ਆਈ । ਮੈਕ ਲਿਫ ਸਾਹਿਬ ਨੇ ਪੁਰਾਣੀ ਮੰਨੀ ਪ੍ਰਨੀ ਗਲ ਦੇ ਉਲਟ ਆਪ ਤਾਂ ਕੋਈ ਦਲੀਲ ਦਿੱਤੀ ਨਹੀਂ । ਓਹਨਾਂ ਦੀ ਕਿਤਾਬ ਵਿਚ ਸਿਰਫ਼ ਕਿਸੇ ਹੋਰ ਥਾਂ ਇਹ ਲਿਖਿਆ ਹੈ ਕਿ ਬਾਬਾ ਫ਼ਰੀਦ ਸੁਭਾਵਕ ਫ਼ਾਰਸੀ ਬੋਲਦੇ ਹੁੰਦੇ ਸਨ । ਏਸ ਗਲ ਦੀ ਪੁੜਤਾ ਲਈ ਹੋਰ ਲਿਖਦੇ ਹਨ ਕਿ ਜਦ ਉਹ ਮਰਨ ਲਗੇ ਤਦ ਛੇਕੜਲੇ ਲਫ਼ਜ਼ ਜੋ ਓਨਾਂ ਦੀ ਜ਼ਬ ਨੌਂ ਨਿਕਲੇ, ਉਹ ਸਨ, “ਯਾ ਹੈਯੂ ! ਯਾ ਕਯੁਮ !! ਅਰਥਾਤ ਹੇ ਸਦਾ ਜੀਵਦੇ , ਕਾਇਮ ਦਾਇਮ ਖ਼ੁਦਾ . ਇਹ ਖ਼ਿਆਲ ਅਜਿਹਾ ਅਨੋਖਾ ਤੇ ਨਵਾਂ ਸੀ ਕਿ ਪੰਜ ਸਾਲ · ਪਹਿਲਾਂ ਵੀ “ਖ਼ਾਲਸਾ ਸਮਾਚਾਰ” ਅਖ਼ਬਾਰ ਵਿਚ ਏਸ ਕਿਤਾਬ ਦਾ ਰੀਵੀਊ ਕਰਦਿਆਂ ਮੈਂ ਏਸਦੇ ਬਦਾਪਨ ਨੂੰ ਪ੍ਰਗਟ ਕੀਤਾ ਸੀ । (ਉ) ਬੋਲੀ ਤੋਂ ਦਲੀਲ . ਸੋ ਦਿਸਦਾ ਹੈ ਕਿ ਮੈਕਾਲਿਫ ਸਾਹਿਬ ਤੋਂ ਇਹ ਗਲ 'ਲਿਖਵਾਨ

  1. ਸ਼ੀਹ ਮੁਕਾfਲਡ ਸਾਹਿਬ ਉਮੀਦ ਕਰ ਰਹੇ ਸਨ, ਕਿ ਉਹਨਾਂ ਦੇ ਹੋਂ ਹੋਰ ਮ' ਨਿਕਲਦਾ | ‘ਯਾ ਹੋਯ ! ਯਾ ਕੱਯਮ ਇਹ ਰਮਲਾ ਹੈ ਜੋ ਅਕਸਰ ਮੁਸਲਮਾਨ ਮਰਨ 8 ਦੀ ਛ!

-੪੪੩ Digitized by Panjab Digital Library / www.panjabdigilib.org