ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/469

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

.** . . ....... ... ਜਾ ਆ 4 . ਬਾਣੀ ਦੀ ਆਪਣੀ ਗਵਾਹੀ ਹੁਣ ਅਸੀਂ ਆਪਣੇ ਪਖ ਦੇ ਹੱਕ ਵਿਚ ਇਕ ਤੀਜੀ ਮਜ਼ਬੂਤ ਦੀ ਦਲੀਲ ਤੇ ਅਪੜਦੇ ਹਾਂ। ਇਹਨਾਂ ਲੋਕਾਂ ਤੇ ਸ਼ਬਦਾਂ ਵਿਚ ਜਿਨੇ ਵੀ ,, ਜ਼ਾਤੀ ਜਾਂ ਸ਼ਖ਼ਸੀ ਇਸ਼ਾਰੇ ਜਾਂ ਸੰਕੇਤ ਆਏ ਹਨ, ਉਹ ਸਭ ਬਾਬਾ ਫ਼ਰੀਦ • ਸ਼ਕਰਗੰਜ ਦੇ ਜੀਵਨ ਨਾਲ ਵਾਸਤਾ ਰਖਦੇ ਹਨ, ਨਾ ਕਿ ਕਿਸੇ ਹੋਰ ਸ਼ੇਖ Eੜ ਬੁਹਮ ਵਗੈਰਾ ਦੀ ਜ਼ਿੰਦਗੀ ਨਾਲ । ਫੇਰ ਇਹ ਉੱਤਮ ਪੁਰਖ . FirstPerson ਵਿਚ ਲਿਖੇ ਹਨ, ਜਿਸ ਤਰਾਂ ਕਿ : ਇਹਨੀਂ ਨਿਕੀ ਜੰਘੀਏ ਬਲ ਝਗਰ ਭਵਿਓਮੀ : : : ਅਜ ਫ਼ਰੀਦੇ ਕੁਜੜਾ ਸੈ ਕੋਸਾਂ ਥੀਓਮਿ ॥ ਸਾਫ਼ ਲਿਖਿਆ ਹੈ ਕਿ ਮੈਂ ਥਲ ਡੂੰਗਰ ਭਵਿਆਂ ਅਤੇ ਅਜ ਕੁੱਜਾ । ਮੈਨੂੰ ਸੈ ਕੋਸਾਂ ਤੇ fਪਿਆ ਦਿਸਦਾ ਹੈ । ਫ਼ਰੀਦ ਦੀ ਲੰਮੀ ਉਮਰਾ, ਓਹਨਾਂ ਦੇ ਦੇਸ ਦੇਸਾਂੜਾਂ ਵਿਚ ਪੈਦਲ ਲੰਮੇ ਸਫ਼ਰਾਂ, ਓਹਨਾਂ ਦੀ ਕਾਠ ਦੀ ਬਣੀ ਰੋਟੀ, ਓਹਨਾਂ ਦਾ ਖੂਹ ਵਿਚ ਪੁਠੇ ਲਟਕ ਕੇ ਚਿਲਾ ਕਵਨਾ, ਜਦ ਪਠੇ ਲਟਕੇ ਸਨ, ਤਦ ਕਾਵਾਂ ਦਾ ਪੈਰਾਂ ਦੀਆਂ ਤਲੀਆਂ ਵਿਚ ਗੂੰਗੇ ਮਾਰਨਾ, ਅਤੇ ਚਿੜੀਆਂ ਦਾ ਸਿਰ ਦੇ ਵਾਲਾਂ ਵਿਚ ਆਹਲਨਾ ਬਨਾਣਾ, ਆਪਨੇ ਉਪਰ ਸਖ਼ਤੀ ਕਰਨ ਵਾਲੇ ਇਕ ਚਉਧਰੀ ਨੂੰ ਬਦ-ਦੁਆ ਦੇਣੀ, ਅਤੇ ਉਸਦਾ ਸ਼ਿਕਾਰ ਨਿਕਲੇ ਮਾਰਿਆ ਜਾਣਾ, ਤਖ਼ਤ ਹਜ਼ਾਰੇ ਪਾਸ ਦਰਿਆ ਦੇ ਰੁਖ਼ ਨੂੰ ਪਲਟ ਦੇਣਾਂ, ਇਹ ਬਾਬਾ ਫ਼ਰੀਦ ਦੇ ਜੀਵਨ ਵਿਚ ਪੁਸਧ ਘਟਨਾਆਂ ਗਿਣੀਆਂ ਜਾਂਦੀਆਂ ਹਨ, ਅਤੇ ਇਹਨਾਂ ਸਭਨਾਂ ਗਲਾਂ ਵਲ ਇਸ਼ਾਰੇ, ਗੁੰਬ ਸਾਹਿਬ ਵਿਚ ਦਿੱਤੀ ਓਹਨਾਂ ਦੀ ਰਚਨਾ ਵਿਚ ਆ ਜਾਂਦੇ ਹਨ। ਮਿਸਾਲ ਲਈ ਦੇਖੋ ਸਲੋਕ ਨੰਬਰ ੪੧, ੫੫, ੯, ੧੦, ੨੯, ੨੯, ੯੭, ੯੧, ੯੨, ੧੧੯, ੬੮, ੬੯, ੮੪, ਅਤੇ ੪੨. · ੪੩, ੮੧, ੪੭, ੫, ੬੭, ੭੭, ੮o ਆਦਿ । : ' . . ਸੋ ਜਿਥੋਂ ਤਕ ਗਵਾਹੀ ਦਾ ਵਾਸਤਾ ਹੈ, ਉਹ ਸਾਰੀ ਪੁਰਾਣੇ | ਨਿਸਚੇ ਜਾਂ ਪਖ ਦੇ ਹੱਕ ਵਿਚ ਹੈ । ... - ਦਾ = = = P 1 -੪੫੫ Digitized by Panjab Digital Library / www.panjabdigilib.org