ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/473

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

.. . ਹੋਰ ਜੋ ਕੁਝ ਬਾਹਰੋਂ ਇਕੱਠਾ ਕਰ ਸਕੇ ਏਸਦੇ ਟਾਕਰੇ ਪਰ ਬਹੁਤ ਥੋੜਾ ਸੀ । ਵੇਰਵਾ ਅਸਾਂ ਉਪਰ ਕਿਤਾਬ ਵਿਚ ਕਰ ਦਿੱਤਾ ਹੈ । . . . . ਜ਼ਮੀਮਾਂ ਸਤਵਾਂ

  • * * * * * ਈਆ

ਕਬੀਰ ਜੀ ਦੀ ਬਾਣੀ

  • * *

. .

  • *

.

  • * * * *
  • *

ਲੇ ਕਾਂ-ਨਾਗਰੀ ਪ੍ਰਚਾਰ ਸਭਾ ਵਲੋਂ ਇਕ ਕਿਤਾਬ “ਕਬੀਰ ਗ੍ਰੰਥਾਵਲੀ ਨਾਮ ਦੀ ਛਪੀ ਹੈ । ਇਸਦਾ ਆਧਾਰ ਕਬੀਰ ਜੀ ਦੇ ਗਰੰਥਾਂ ਦੀਆਂ ਹਬ ਦੀਆਂ ਲਿਖੀਆਂ ਦੋ ਹਿੰਦੀ ਪੁਸਤਕ ਤੇ ਗੁੰਬ ਸਾਹਿਬ ਪੁਰ ਹੈ । ਹਿੰਦੀ ਦੀਆਂ ਪੁਸਤਕਾਂ ਵਿਚੋਂ ਇਕ ਤਾਂ ਸੰਮਤ ੧੫੬੧f (ਸੰਨ ੧੫੦੪) . ਦੀ ਲਿਖੀ ਹੋਈ ਹੈ ਅਤੇ ਦੂਜੀ ਸੰਮਤ ੧੮੮੧ (ਸੰਨ ੧੮੨੪) ਦੀ । ਇਹ ਸੰਮਤ ਓਹਨਾਂ ਪੁਸਤਕਾਂ ਵਿਚ ਲਿਖੇ ਹਨ । ਪਿਛਲੀ ਪੁਸਤਕ, ਪਹਿਲੀ ਦੀ ਕਿਸੇ ਦੂਜੀ ਪੂਤੀ ਦੀ ਨਕਲ ਹੈ, ਇਸ ਵਿਚ ਸਿਰਫ ੧੩੧ ਦੋਹੇ (ਜਾਂ ਸ਼ਲੋਕ) ਅਤੇ ਪੰਜ ਪਦੇ (ਜਾਂ ਸ਼ਬਦ) ਵਧੀਕ ਹਨ । ਦੋਵੇਂ ਪੁਸਤਕਾਂ ਸੁੰਦਰ ਅਖਰਾਂ ਵਿਚ ਲਿਖੀਆਂ ਅਤੇ ਚੰਗੀ ਤਰ੍ਹਾਂ ਸਾਂਭਕੇ ਰਖੀਆਂ ਹੋਈਆਂ ਅਤੇ ਆਦਿ ਅੰਤ ਤੇ ਪੁਰਣ ਮਿਲੀਆਂ ਹਨ। ਭਾਵੇਂ ਦੋਹਾਂ : ਵਿਚ ੩੨੦ ਵਰੇ ਦੀ ਵਿਥ ਹੈ, ਪਰ ਤਾਂ ਵੀ ਦੋਹਾਂ ਵਿਚ ਪਾਠ ਭੇਦ ਬਹੁਤ ਥੋੜਾ ਹੈ । ਪਹਿਲੀ ਪੋਥੀ ਕਿਸੇ ਖੇਮ ਚੰਦ ਦੇ ਪੜ੍ਹਨ ਲਈ

  • ਨਾਰੀ ਚਾਦਣੀ ਗੁਰਬ ਮਾਲਾ ਨੂੰ: ੩੩ ॥

ਏਸ ਮਤ ਰ ਸ਼ਤਾ ਕਰਨ ਦਾ ਇਕ ਕਾਰਣ ਹੈ, ਇਹ ਸੰਮਤ ੧੫੯੧ ਦੇਣਾ ਚਾਹੀਦਾ ਹੈ । ਦੂਜੀ ਐਸ਼ਨ ਵਚ ਏਸ ਗਲ ਪਰ ਵਿਚਾਰ ਕਰਾਂਗੇ । -੪੫੯ Digitized by Panjab Digital Library / www.panjabdigilib.org