ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/480

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • * ***

ਸਾਖੀ" ਵਿਚ ਦਿਤੇ ਸ਼ਬਦ ਨਾਲ (ਨੰਬਰ ੨੫੮) । ਇਕ ਪਦੇ ਦੀਆਂ ਕੁਝ ਤੁਕਾਂ ਗਰੰਥ ਸਾਹਿਬ ਵਿਚ ਨਾਮਦੇਵ ਦੇਵ ਦੇ ਨਾਮ ਪੁਰ ਦਿਤੇ ਬੰਦ ਵਿਚ ਆਉਂਦੀਆਂ ਹਨ ਦੇਖੋ ਨੰਬਰ ੧੯੭f ਇਹ ਗਲਾਂ ਦਸਦੀਆਂ ਨੇ ਕਿ ਗਰੰਥ ਸਾਹਿਬ ਦੀ ਬੀੜ ਤਿਆਰ ਹੋਣ ਤੋਂ ਪਹਿਲੇ ਨਾ ਨਿਰਾ ਗੁਰਬਾਣੀ ਦੀ ਹਾਲਤ ਬੇਣੁਕੀ ਸੀ ਸਗੋਂ ਭਗਤ ਬਾਣੀ ਵਿਚ ਵੀ, ਜਿਸ ਤਰ੍ਹਾਂ ਕਿ ਸਾਨੂੰ ਉਮੀਦ ਕਰਨੀ ਚਾਹੀਦੀ ਹੈ, ਗੜ ਬੜ ਮਚੀ ਹੋਈ ਸੀ। ਇਕ ਭਗਤ ਦੀ ਰਚਨਾ ਦੁਜੇ ਭਗਤ ਦੇ ਨਾਮ ਪੁਰ ਗੁਰੂ ਨਾਨਕ ਦੇ ਨਾਮ ਪੁਰ ਆਮ ਵਿਚ ਮਸ਼ਹੂਰ ਹੋ ਚੁਕੀ ਸੀ। ਇਹੋ ਹਾਲ ਮੇਂ ਮਰਹਟੇ ਭਗਤਾਂ ਦੀ ਬਾਣੀ ਦਾ ਦੇਖਿਆ । ਨਾਮਦੇਵ ਦੇ ਪਦੇ ਤੁਕਾਰਾਮ ਦੇ ਨਾਮ ਤੇ ਅਤੇ ਤੁਕਾ ਰਾਮ ਦੇ ਏਕ ਨਾਥ ਜਾਂ ਰਾਮਦਾਸ ਦੇ ਨਾਮ ਤੇ ਪ੍ਰਸਿਧ ਹਨ, ਸਿਰਫ਼ ਛੇਕੜਲੀ ਤੁਕ ਵਿਚ ‘ਛਾਪ’ ਬਦਲ ਜਾਂਦੀ ਸੀ । ਸਿਖ ਇਹ ਵੀ ਆਖਿਆ ਕਰਦੇ ਹਨ ਕਿ ਦਸਮੇਸ਼ ਜੀ ਨੇ ਜਦ ਸੰਮਤ ੧੭੬੩-੬੪ ਵਿਚ ਦਮਦਮੇ’ ਵਾਲੀ ਬੀੜ ਆਪਣੀ ਦੇਵੀ ਸ਼ਕਤੀ ਨਾਲ ਸਾਰੀ ਜ਼ਬਾਨੀ ਲਿਖਾਈ ਤਦ ਏਸ ਬੀੜ ਦੀ ਪਹਿਚਾਨ ਵਾਸਤੇ ਕਬੀਰ ਦੇ ਇਕ ਸ਼ਬਦ ਵਿਚ ਲਫ਼ਜ਼ “ਖੁਲਾਸੇ` ਦੀ ਥਾਂ ਬਦਲਕੇ ਲਫ਼ਜ਼ “ਖਾਲਸੇ` ਕਰ ਦਿਤਾ। ਇਹ ਗਲਤ ਹੈ, ਅਸਲੀ ਲਫ਼ਜ਼ ਹੀ ਖਾਲਸੇ ਸੀ ਅਤੇ ਇਹੋ ਕਬੀਰ ਦੀ ਸੰਮਤ ੧੫੬੧ ਵਾਲੀ ਪੋਥੀ ਵਿਚ, ਦਿੱਤਾ ਹੈ । ਸਾਰੀ ਤੁਕ ਇਉਂ ਹੈ : ਕਹੇ ਕਬੀਰ ਤੇ ਭਯੇ ਖਾਲਸੈ, . ਰਾਮ ਭਗਤ ਜਿਨ ਜਾਨੀ ॥੨੬੪ 11 *ਇਹ ਨੰਬਰ ਹਿੰਦੀ ਪੁਸਤਕਾਂ ਦੇ ਹਨ । +ਰਾਣੀਆਂ ਹਥ ਦੀਆਂ ਲਿਖੀਆਂ ਜਨਮ ਸਾਖੀਆਂ ਵਿਚ ਗੁਰੂ ਨਾਨਕ ਸਾਹਿਬ ਨੇ ਕਬੀਰ ਦੇ ਸ਼ਬਦ ਪ੍ਰਮਾਣ ਵਜੋਂ ਬੋਲਦੇ ਦਸਿਆ ਹੈ ਜੋ ਇਹਨਾਂ ਹਿੰਦੀ " ਸਵਾਂ ਵਿਚ fਲਦੇ ਹਨ ਜਿਵੇਂ: ਏਕਾ ਜੋਤ ਏਕ ਮਲਮੁਤਾ ਏਕ ਪਉਣ ਸੇ ਆ। . :: ਏਕ ਮਾਟੀ ਤੇ ਸਰ ਜਬ ਆ ਕਉਣ ਹਮ ਕਉਣ ਦਾ।

  • * * * *
  • ress

- ਵਾਦ:-* -੪੬੬ Digitized by Panjab Digital Library / www.panjabdigilib.org