________________
ਸੰਤ ਨ · ਛਾਤੇ ਸੰਤਈ, ਜੇ ਕੋਟਿਕ ਮਿਲੋਂ ਅਸੰਤ । ਚੰਦਨ ਭੁਵੰਗਾ ਬੈਠਿਯਾ, ਤਉ ਸੀਤਲਤਾ ਨ ਤਜੰਤ ॥੨॥੨੯॥ ਜਿਜ਼ ਕੁਛ ਜਾਂਣਯਾਂ ਨਹੀਂ, ਤਿਨੁ ਸੁਖ ਨੀਂਦਰੀ ਬਿਹਾਇ ॥ · ਮੈਂ ਅਬੂਝੀ ਬੂਝਿਯਾ, ਪੂਰੀ ਪਡੀ ਬਲਾਇ ॥ ੬ ॥੨੯॥ ਕਾਜਲ ਕੇਰੀ · ਕੋਠਡੀ, ਤੈਸਾ ਯਹੁ ਸੰਸਾਰ । ਬਲਿਹਾਰੀ ਤਾਂ ਦਾਸ ਕੀ, ਪੈਸੇ ਜ ਨਿਕਸਣ ਹਾਰ ॥੧੩॥੪੭੭॥ ਜਿਹ ਪੈਂਡੇ ਪੰਡਿਤ ਗਏ, ਦੁਨਿਯਾ ਪਰੀ ਬਹੀਰ । ਔਘਟ ਘਾਟੀ ਗੁਰ ਕਹੀ, ਤਿਹਿ ਚਢਿ ਰਹੜਾ ਕਬੀਰ ॥੫॥੩੧॥ ਕਬੀਰ ਹਰਦੀ ਪੀਯਰੀ, ਚੂਨਾ ਉਜਲ ਭਾਇ ॥ ਰਾਮ ਸਨੇਹੀ ਯੂ ਮਿਲੇ, ਦੂਨਸ੍ਰੀ ਬਰਨ ਗੰਵਾਇ ॥ ੯ ॥ ਧਰਤੀ ਅਰੁ ਅਸਮਾਨ ਬੀਚ, ਦੋਇ ਤੂੰਬਡਾ ਅਬ । ਖਟ ਦਰਸਨ ਸੰਸੇ ਪਯਾ, ਅਰੁ ਚੌਰਾਸੀ ਸਿਧ ॥੧੧੪੫੩ ਦਾਵੇ ਦਾਝਣ ਹੋਤ ਹੈ, ਨਿਰਦਾਵੇਂ ਨਿਸੰਕi ਜੇ ਨਰ ਨਿਰਦਾਵੈ ਰਹੈਂ, ਤੇ ਗਿਣੈ ਇੰਦੁ ਕੋ ਰੰਕ ॥ ੯ ॥ ੬੭॥ ਨਾਂ ਕੁਛ ਕਿਯਾ ਨ ਕਰਿ ਸਕੜਾ, ਨਾਂ ਕਰਣੈ ਜੋਗ ਸਰੀਰ । ਜੇ ਕੁਛ ਕਿਯਾ ਸੁ ਹਰਿ ਕਿਯਾ, ਤਾਥੈ ਭਯਾ ਕਬੀਰ ਕਬੀਰ ॥੧॥ · ਸਾਤ ਸਮੰਦ ਕੀ ਮਸਿ ਕਰੌ, ਲੇਖਨਿ ਸਭ ਬਨਰਾਇ ॥ ਧਰਤੀ ਸਭ ਕਾਗਦ ਕਰੋਂ, ਤਉ ਹਰਿ ਗੁਣ ਲਿਖੜ ਨ ਜਾਇ ॥੩੮ | ੪੧-ਜੀਵਨ ਮ੍ਰਿਤਕ ਕੇ ਅੰਗ ॥ ਮਰਤਾ ਮਰਤਾ ਜਰਾ ਮੁਵਾ, ਔਸਰ ਮੁਵਾ ਨ ਕੋਇ ॥ ਕਬੀਰ ਐਸੋਂ ਮਰਿ ਮੁਵਾ, ਜਿਉਂ ਬਹੁਰਿ ਨ ਮਰਨਾਂ ਹੋਇ॥੫॥੪੧॥ ਬੈਦ ਮੁਵਾ ਰੋਗੀ ਮੁਵਾ, ਮੁਵਾ ਸ਼ਕਲ ਸੰਸਾਰ। ਏਕ ਕਬੀਰਾ ਨਾ ਮੁਵਾ, ਜਿਨਿ ਕੇ ਰਾਮ ਅਧਾਰ ॥ ੬ ॥ ਨਿਗੁ ਮਾਂਵਾਂ ਬਹਿ ਜਾਇਗਾ, ਜਾਕੇ ਥਾ ਨਹੀਂ ਕੋਇ। -੪੭0 Digitized by Panjab Digital Library / www.panjabdigilib.org