ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਏਥੋਂ ਤਕ ਤਾਂ 'ਗੁਰਬਾਣੀ' ਹੋਈ, ਜਿਸਨੇ ੧੭੦ ਤੋਂ ਲੈ ਕੇ ੩੬੧ ਤਕ ਦੇ ਸਾਰੇ ੧੯੧ ਸਫੇ ਰਥ ਸਾਹਿਬ ਦੇ ੧੬੯ (ਸਵਰੀ ਜਿਲਦ) ਵਿਚ ਲੈ ਲਏ ਹਨ। ਹੁਣ ਆਓ‘ਦੀ ਹੈ ‘ਭਗਤ ਬਾਣੀ । ਪਹਿਲੇ ਕਬਰ ਦੇ ੭੭ ਸ਼ਬਦ, ਫੇਰ ਨਾਮਦੇਵ ਦਾ ੧; ਅਤੇ ਰਵਿਦਾਸ ਦੇ ੫ ਸ਼ਬਦ ਹਨ । ਚਕਿ ਕਬੀਰ ਦੇ ੭੭ ਸ਼ਬਦ ਚੋਖੀ ਥਾਂ ਮਲਦੇ ਹਨ, ਇਸ ਲਈ ਉਹਨਾਂ ਦੀ ਆਪ ਵਿਚ ਕੁਝ ਤਰਤੀਬ ਦਿੱਤੀ ਹੈ ਅਤੇ ਜੜ੍ਹਾਂ ਵਿਚ ਵੰਡਿਆ ਹੈ, ਠੀਕ ਜਿਸ ਤਰਾਂ ਕਿ ਗੁਰਬਾਣੀ ਦੀ : | ਪਹਿਲੇ ੧੪ ਚਉਪਦੇ, ਫੇਰ ੨੧ ਪੰਜਪਦੇ, ਸਾਰੇ ੩੫, ਇਕ ਅਸ਼ਟਪਦੀ, ਉਪਰੰਤ ‘ਗਉੜੀ ਬੈਰਾਗਣ ‘ਗਉੜੀ ਪਰਬ', ਗਉੜੀ ਬਾਵਨ ਅਖਰੀ, ਗਉੜੀ ‘ ਤੀ ਤੇ ‘ਰ ਇਹ ਸਾਰੇ ੨੭) ਛੇ ਹੁੰਦੇ ਹਨ । ਆਪ ਦੇਖ ਸਕਦੇ ਹੋ ਕਿ ਬਾਣੀ ਨੂੰ ਜੋ ਤਰਤੀਬ ਦਿਤੀ ਗਈ ਹੈ, ਉਹ ਮੁਲੇ ਕਲਵਤ' ਜਾਂ ॥: clitical ਹੈ । ਉਸ ਵਿਚ ਨਾ ਵਿਸ਼ੇ ਦਾ ਖ਼ਿਆਲ ਰਖਿਆ ਗਿਆ ਹੈ, ਨਾਂ ਭਾਵਾਂ ਦਾ ਅਤੇ ਨਾ ਬਨਣ ਜਾਂ ਰਚਣਾ ਸਮੇਂ ਦਾ । ਇਹੋ ਤਰਤੀਬ ਜਾਂ ਡ ਤੀਹਾਂ ਹੀ ਰਾਗਾਂ ਹੋਠਾਂ ਸਰੀ ‘ਗ ਦੀ ਬਾਣੀ ਵਿਚ ਵੀ ਹੋਈ ਹੈ, ਇਤਫਾਕੀਆਂ ਜਾਂ ਗਲਤੀ ਨਾਲ ਈ ਸ਼ਬਦ ਕਿਤੇ ਕਿਤੇ ਅਗੇ ਪਿਛੇ ਹੋ ਗਿਆ ਹੈ, ਖ਼ਾਸ ਕਰ ਕੇ ਭਗਤ ਬਾਣੀ ਲਿਖਦੇ ਸਮੇਂ । “ਮੁੰਦਾਵਣੀ' ਵੀ ਇਕ ਖ਼ਾ* ਕਿਸਮ ਦੀ ਰਚਨਾ ਹੈ । ਜੋ ਬਾਣੀ ਵੇਸ ਤਰਾਂ ਤੀਹਾਂ ਰਾਤਾਂ ਹੇਠਾਂ ਆਈ ਹੈ, ਉਹ ਗ੍ਰੰਥ ਸਾਹਿਬ ਦਾ ਵੱਡਾ ਭਾਗ (main body) ਜਾਂ ਸਹੀ ਅਰਥਾਂ ਵਿਚ ਅਸਲੀ ਰੰਥ ਸਾਹਿਬ ਹੈ । ਇਹ ਸਫ਼ਰੀ ਜਿਲਦ ਦੇ ਤ ਜਾਂ !! chil:- ਬਨਣ ਜਾਂ ਰਚ ਵਿਚ ਵੀ ਹੋਈ

  1. ਖ਼ਾਸ {ਸਮ ਦੀਆਂ ਬਾਣੀਆਂ ਹਨ:

(ੳ) ਸਮੇਂ ਦੀ ਵੰਡ ਸਬੰਧ-ਪਹਿਰੇ, ਦਿਨਰੋਨ, ਸੱਤ ਵਾਰ, ਬਿਤੀ, ਰੁਤਾਂ, ਬਾਰ ਮਾਹ । (ਅ) ਆਮ ਲੋਕਾਂ ਦੇ ਜਾਂ ਇਸਤੀਆਂ ਦੇ ਗੀਤ ਆਦਿ । ਘੋੜੀਆਂ, ਲਾਵਾਂ, ਅਲਾਹਣੀਆਂ (ਮਰਸੀਏ ਜਾਂ ਵੈਣ ਆਂ, ਅੰਜਲੀਆਂ, ਛੰਤ (ੲ) ਖ਼ਾਸ ਲੋਕਾਂ ਦੇ ਗੀਤ-ਵਣਜਾਰਾ, ਕਰਹਲੇ (ਉਠਾਂ ਵਾਲਿਆਂ ਦੇ), ਰਹੋਆ (ਲੰਮੀ ਹੇਕ ਨਾਲ, ਜਿਵੇਂ ਘੜੀਆਂ) (ਸ) ਵਰਣਮਾਲਾਂ ਦੇ ਅੱਖਰਾਂ ਨਾਲ ਸਬੰਧਤ 1crostics) ਸੀ ਰਵੀ, ਪੰਤੀਸੁ ਅਖਰਾਂ, ਬਾਵਨ ਅਖਰੀ । (ਹ) ਮੁਹੱਬਤ ਪ੍ਰੇਮ ਦੇ ਗੀਤ । ਬਿਰਹੜੇ, ਡਖਨੇ (ਮਿਠੜੇ) । ਖਾਸ ਵਜ਼ਨ ਦੇ ਛੰਦ | ਸ਼ਲੋਕ, ਦੇਹਰੇ, ਸਵੱਯ, ਕੰਬ । , - ੫੬ - Digitized by Panjab Digital Library / www.panjabdigilib.org