ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/58

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧, ਮਹਲੇ ਪਹਿਲੇ ਕੇ (੧੦)। ੨. ਮਹਲੇ ਦੂਜੇ ਕੇ (੧੦) । ੩. ਮਹਲੇ ਤੀਜੇ ਕੇ ੨੨। ੪, ਮਹਲੇ ਚਉਥੇ ਕੇ (੬੦)। ਪ, ਮਹਲੇ ਪੰਜਵੇਂ ਕੇ (੨੧)। V (8) ਸਲੋਕ ਵਾਰਾਂ ਤੇ ਵਧੀਕ : ੧, ਮਹਲੇ ਪਹਿਲੇ ਕੇ (੩੩) । ੨, ਮਹਲੇ ਤੀਜੇ ਕੇ (੬੭) । ੩. ਮਹਲੇ ਚਉਥੇ ਕੇ (30) । ੪. ਮਹਲੇ ਪੰਜਵੇ ਕੇ (੨੨)। (ਏਥੇ ਮਹਲੇ ਨਾਝੇ ਦੇ ਸਲੋਕ ੫੭ ਪਿਛੋਂ ਵਧਾਏ ਗਏ ਹਨ) । · · .. VI (ਚ) ਮੰ ਗੇ ' ਗ੍ਰੰਥ ਸਾਹਿਬ ਦੇ ਵਿਚਕਾਰਲੇ ਭਾਗ ਦੀ ਤਰਤੀਬ ਤੇ ਜੇ ਟਰਦੇ ਤਦ ਉਪਰਲੀ ਬਾਣੀ (%) ‘ਸਲੋਕ ਵਾਰਾਂ ਤੇ ਵਧੀਕ', ਅਤੇ (ਗ) “ਸਵੱਯੇ ਸ੍ਰੀ ਮੁਖ ਵਾਕ, ਇਹ (a) ਸਲੋਕ ਕਬੀਰ’ ਤੇ (ਖ) ਸਲੋਕ ਫ਼ਰੀਦ ਤੋਂ ਪਹਿਲੇ ਆਉਣੇ ਚਾਹੀਦੇ ਸਨ, ਅਤੇ ਏਸੇ ਤਰਾਂ (ਘ) ‘ਸਵੱਯੇ ਭਟਾਂ ਦੇ’ ਭੀ ਇਹਨਾਂ ਤੋਂ ਪਹਿਲੇ ਰਖੇ ਜਾਣੇ ਚਾਹੀਦੇ ਸਨ । ਮਤਲਬ ਇਹ ਕਿ ਭਗਤ ਬਾਣੀ (ਸਲੋਕ ਕਬੀਰ’ ਤੇ ‘ਸਲੋਕ ਫਰੀਦ’ ਸਭ ਤੋਂ ਪਿਛੇ ਆਉਣੇ ਸਨ । ਅਤੇ ਇਹੋ ਤਰਤੀਬ ਕਈ ਪ੍ਰਾਚੀਨ ਬੀੜਾਂ ਵਿਚ ਦੇਖੀ ਹੈ। ਪਰ ਕਿਤੇ ਸਵੱਯਾਂ ਨੂੰ ਇਕਠੇ ਕਰਨ ਖ਼ਾਤਰ, ਇਹਨਾਂ ਸਲੋਕਾਂ ਨੂੰ ਪਹਿਲੇ ਕਰ ਦਿੱਤਾ ਹੈ । ਕੁਝ ਮਨੀਆਂ ਹੋਈਆਂ ਪ੍ਰਾਚੀਨ ਬੀੜਾਂ ਵਿਚ “ਮੁੰਦਾਵਣੀ ਦਾ ਦੂਜਾ ਸਲੋਕ ‘ਤੇਰਾ ਕੀਤਾ ਜਾਤੋ ਨਾਹੀਂ’ ਵਾਲਾ ‘ਸਲੋਕ ਵਾਰਾਂ ਤੋਂ ਵਧੀਕ’ ਦੇ ਸਿਰਨਾਵੇਂ ਹੇਠਾਂ ਮਹਲੇ ਪੰਜਵੇਂ ਦੇ ਸਲੋਕਾਂ ਵਿਚ ਰਲਾਕੇ ਛੋਕੜ ਤੇ ਦਿੱਤਾ ਹੈ, ਅਤੇ ਫੇਰ ਇਹ ਸਵੱਯੇ ੧੭ ਭੱਟਾਂ ਦੇ ਕਹੇ ਹਨ ਜੋ ਸਾਰੇ ਬ੍ਰਾਹਮਣ ਸਨ, ਜਿਨ' ਦੇ ਘਰੇਲੂ ਅਧੇ ਨਾਮ ਸਨ : ਜਲ; ਭਲਰ, ਭਿਖਾ, ਰੱਡ; ਕਲਰ; ਜਾਲਪ ਜਾਂ ਜਲ; ਅੱਪਾ; ਸਰਣ; ਮਬਰਾ; ਹਰਿਬੰਸ; ਜਣ; ਨਲ; ਦਲ; ਕੀਰਤ; ਗਇੰਦ ਦਾਸ ਤੇ ਸਦਾ ਰੰਗ । ਏਸੇ ਤਰ੍ਹਾਂ ਡੂਮਾਂ ਦੇ ਨਾਮ ਸਨ : ਰਾਇ ਬਲਵੰਡ, ਸੱਤਾ ਰੂਮ, ਰਬਾਬੀ ਮਰਦਾਨਾ ॥ -

- Digitized by Panjab Digital Library | www.panjabdigilib.org