ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/61

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. . 4 w**

, wAK *, * -:

      • *

- | · ਉਹ ਪਹਿਲੇ ਪਹਿਲ ਕਹੀ ਜਾਂ ਰਚੀ ਗਈ ਸੀ, ਤਦ ਗੁਰੂ ਨਾਨਕ ਸਾਹਿਬ ਦੇ ਮਸ਼ਕ ਵਿਕਾਸ ਦੀ ਤਸਵੀਰ ਸਾਡੀ ਅਖਾਂ ਦੇ ਸਾਹਮਣੇ ਹੁੰਦੀ, : ਅਤੇ ,ਅਸੀਂ ਵੇਖ ਸਕਦੇ ਕਿ ਕਿਸ ਤਰਾਂ ਸਮੇਂ ਦੇ ਲੰਘਣ ਨਾਲ ਗੁਰੂ ਸਾਹਿਬ ਦੀ ਵਾਕਫ਼ੀ ਹਿੰਦੂ ਅਤੇ ਮੁਸਲਮਾਨ ਧਰਮਾਂ ਬਾਬਤ ਵਧਦੀ ਚਲੀ : ਗਈ, ਅਤੇ ਕਿਸ ਤਰ੍ਹਾਂ ਠੇਠ ਪੰਜਾਬੀ ਵਿਚ ਖੰਡਨ-ਆਤਮਕ ਰਚਨਾਂ ਤੋਂ . . ਅਤੇ ਇਕ ਸ਼ਾਇਰ’ ਦੀ ਹੈਸੀਅਤ ਤੋਂ ਟਰ ਕੇ, , ਉਹਨਾਂ ਦੀ, ਰਚਨਾਂ, ਛਾਬਾ, ਵਿਤਾ, ਅਤੇ ਉਚੇ ਖਿਆਲਾਂ ਦੀ ਉਸ ਮਨਸ਼ਲ ਤਕ , ਅਪੜੀ ਜੋ ਆਰਤੀ’ ਜਾਂ “ਜਪ” ਆਦਿ ਦੀ ਰਚਨਾਂ ਤੋਂ , ਪ੍ਰਗਟ ਹੋ ਰਹੇ ਹਨ। ਗੁਰੂ ਬਾਬੇ ਦੀ ਵਾਕਫ਼ੀ ਭਾਗਵਤ, ਯੋਗ ਵਸ਼ਿਸ਼ਟ, ਅਤੇ ਮਹਾਂਭਾਰਤ ਦੇ • ਸ਼ਾਂਤੀਪੂਰਵ, ਅਨੁਸਾਸ਼ਨ ਪਰਵ ਤੇ ਭੀਸ਼ਮ ਪਰਵ, ਅਤੇ ਭਗਵਤ ਗੀਤਾ 1ਵਲੇ,ਭਾਗਾਂ ਨਾਲ ਅਖੀਰ ਦੇ ਵੇਲੇ ਤਕ ਬੜੀ ਕਾਫ਼ੀ ਹੋ ਚੁਕੀ ਸੀ । ਏਸੇ ਤਰ੍ਹਾਂ ਕਰਨ ਦੀ ਤਾਲੀਮ ਤੋਂ ਵੀ, ਫ਼ਕੀਰਾਂ ਤੋਂ ਸੁਣgਸੁਣਾ ਕੇ ਚੰਗੇ ਜਾਣੂ ਹੋ ਗਏ ਸਨ। ਇਸ ਗਲ ਦਾ ਸਬੂਤ ਉਹਨਾਂ ਦੀ ਪਿਛੇੜੀ ’ ਰਚੀ ਬਾਣੀ ਤੋਂ ਮਿਲ ਜਾਂਦਾ ਹੈ, ਜਿਸ ਵਿਚ ਉਪਮਾ, ਅਲੰਕਾਰ, ਅਤੇ ਵਾਕ ਰਚਨਾ ਏਸ ਤਰਾਂ ਦੇ ਵਰਤੇ, ਹਨ, ਜੋ ਦੂਜੇ ਗ੍ਰੰਥਾਂ ਨਾਲ ਮੇਲ | ਖਾਂਦੇ ਹਨ। ਭਾਈ ਮਨੀ ਸਿੰਘ ਦੀ · ਤਿਆਰ ਕੀਤੀ ਆਦਿ ਗ੍ਰੰਥ ਦੀ ਬੀੜ ਦੇ ਹਜ਼ੂਰ ਸਾਹਿਬ ਅਬਚਲ ਨਗਰ, (ਨੰਦੇੜ) ਬੰਗਾ ਰਾਮ ਗੜੀਆਂ ਵਿਚ : : ਮੌਜੂਦ ਦਸੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਪਹਿਲੇ ਔਰੰਗਾਬਾਦ ਵਿਚ .· ਹੁੰਦੀ ਸੀ, ਅਤੇ ਇਕ ਹੁ-ਬ-ਹੂ ਉਤਾਰਾ ਏਸ ਦਾ ਪਟਨੇ ਸਾਹਿਬ ਭੀ ਹੈ । । ਇਹ ਉਤਾਰਾ ਕਿਸ਼ ਕੀਤਾ ਤੇ ਕਿਉਂ, ਇਹ ਨਹੀਂ ਦਸਿਆ ਗਿਆ। ੧੦-ਬਾਣੀਦਾਇਕ ਥਾਂ ਲਿਖੇ ਜਾਣਾ 1. ਇਕੱਠੀ ਕੀਤੀ ਬਾਣੀ ਦੇ ਹਰ ਸ਼ਬਦ ਸ਼ਲੋਕ ਨੂੰ ਜਦ ਇਕ ਨੀਯਤ ਥਾਂ ਦੇ ਦਿਤੀ ਗਈ, ਅਤੇ ਉਸ ਦੀ ਲਫ਼ਜ਼ੀ ਸੁਧਾਈ ਹੋ ਗਈ,

  • * rep
  • ore 4

c*** *

-੬੧ - Digitized by Panjab Digital Library / www.panjabdigilib.org