ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੧-ਗ੍ਰੰਥ ਸਾਹਿਬ ਬਾਬਤ ਸਿਖਾਂ ਵਿਚ ਕੁਝ ਪ੍ਰਚੱਲਤ ਗਲਤ ਗੱਲਾਂ . ..

‘ਗੁਰਬਿਲਾਸ ਛੇਵੀਂ ਪਾਤਸ਼ਾਹੀ, ਅਤੇ · ‘ਸੂਰਜ ਪ੍ਰਕਾਸ਼` ਆਦਿ ਇਤਿਹਾਸਾਂ* ਵਿਚ ਲਿਖਿਆ ਹੈ ਕਿ ਕਿਸ ਤਰਾਂ ਕਬੀਰ, ਨਾਮਦੇਵ ਆਦਿ ਭਗਤ ਪਹਿਰ ਰਾਤ ਰਹਿੰਦੀ ਗੁਰੂ ਅਰਜਨ ਦੇਵ ' ਪਾਸ ਆਉਂਦੇ · ਸੈਨ, ਅਤੇ ਪਿਛੋਂ ਦਿਨ ਚੜੇ ਕਿਸ ਤਰਾਂ ਉਹਨਾਂ ਭਗਤਾਂ ਦੀ ਸੁਣਾਈ ਬਾਣੀ ਆਪ ਬੋਲਕੇ ਭਾਈ ਗੁਰਦਾਸ ਤੋਂ ਲਿਖਵਾਂਦੇ ਸਨ। ਅਸੀਂ ਇਸ ਬਾਬਤ ਉਪਰ ਕੁਝ ਜ਼ਿਕਰ ਕਰ ਆਏ ਹਾਂ ! ਏਸੇ ਤਰ੍ਹਾਂ ਤੀਹ ਰਾਗਾਂ ਹੇਠ ਬਾਣੀ ਲਿਖੇ ਜਾਣਦੇ ਪਿਛੋਂ, ਏਕ ਸਮੇ ਪੰਡਿਤ ਦੇ ਆਏ । ਕਾਂਸ਼ੀ ਤੇ, ਬਡ ਗੁਣੀ ਸੁਨਾਇ । ਕ੍ਰਿਸਣਲਾਲ ਹਰਲਾਲ ਸੁ ਨਾਮ । ਦੋਊ ਭਾਤ ਸੁੰਦਰ ਸੁਖ ਧਾਮ । ਗੁਰੂ ਅਰਜਨ ਜੀ ਨੂੰ ਮਥਾ ਆ ਟੇਕਿਆ। ਗੁਰੂ ਜੀ ਨੇ ਬੜੇ ਆਦਰ ਨਾਲ ਪਾਸ ਬਿਠਾਲਕੇ ਹਾਲ ਚਾਲ ਪੁਛਿਆ। ਉਹਨਾਂ ਉਤਰ ਦਿੱਤਾ ਕਿ : ਏਕ ਸਮੇ ਨਾਨਕ ਨਰੰਕਾਰੀ । ਕਾਸੀ ਗਏ ਗੁਰੂ ਸੁਖ ਧਾਰੀ । ਮੁਹਿ ਦਾਦੇ ਸੈ ਸੰਗਤ ਤਈ । ਅਨਿਕ ਤਾਂਤ ਕੀ ਚਰਚਾ ਕਈ ॥ ਬਹੁਰ ਉਪਦੇਸ਼ ਗੁਰੂ ਜੀ ਕੀਨੇ । ਚਾਰ ਸ਼ਲੋਕ ਪਠੇ ਸੁਖ ਦੀਨੇ ॥ ਸੋ ਸਲੋਕ ਹੈਂ ਕੰਠ ਹਮਾਰੋ । ਸੁਨੇ 9 ਹਮ ਕਹੈ ਸੁਧਾਰੇ ॥ “ਪੜ ਪੁਸਤਕ ਸੰਧਿਆ ਬਾਦ ।' ਇਹ ਬਿਧ ਭੁੱਖੇ ਰੂਪ ਅਨਾਦਿ ॥ ਇਤਿਹਾਸ’ (= ਇਤਿ-ਆਹ-ਸੁ) ਦੇ ਮਾਦੀ ਅਰਥ (etymological meaning ਹਨ ਇਹ ਕਹਿੰਦੇ ਹਨ ਅਰਥਾਤ ਕਿੱਸਾ, ਕਹਾਣੀ .. ਜਾਂ ਅਫ਼ਸਾਨਾ । ਸਿਖ ਇਤਿਹਾਸਕਾਰ ਪੁਰਾਣਾ ਆਦਿ ਦੇ ਕਿੱਸੇ ਕਹਾਣੀਆਂ ਪਰ ਪਲਦੇ ਸਨ, ਜਿਨ੍ਹਾਂ ਦਾ ਨਾਮ ਆਰਯ ਸਮਾਜੀਆਂ ਨੇ “ਪੈਰਾਕ ਰੋ ਰਖਿਆ ਹੈ, ਸੋ ਵਿਚਾਰੇ, ਆਪਣੀ ਪੌਰਾਣਕ-ਸਿਖਿਆ’ ਤੋਂ ਉਪਰ ਨਹੀਂ ਸਨ ਉਠ ਸਕਦੇ ।

Digitized by Panjab Digital Library / www.panjabdigilib.org