ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • *

ਮਸ਼ਹੂਰ ਸੀ ਕਿ ਦਮਦਮੇ ਵਾਲੀ ਬੀੜ' ਗੁਮ ਹੋ ਗਈ ਹੈ । ਕੋਈ ਕਹਿੰਦਾ ਸੀ ਇਹਨੂੰ ਕੋਈ ਕ ਬਲ ਵਲ ਲੈ ਗਿਆ ਸੀ । · ( ਹੁਣ ਇਹਨਾਂ ਵਿਚ ਇਕ ਗੁਲ ਭੀ ਰਤਾ ਜਿੰਨੀ ਠੀਕ ਨਹੀਂ ! ਸਭ ਵਾਹੀ ਤਬਾਹੀ ਦਾਅਵੇ ਕੀਤੇ ਹੋਏ ਹਨ, ਜੋ ਨਵੀਨ ਸਿਖਾਂ ਨੇ · ਬੇਖ਼ਬਰੀ ਕਰਕੇ ਪੁਰਾਣੇ ਇਤਿਹਾਸਕਾਰਾਂ ਦੇ ਗਪੌੜਿਆਂ ਨਾਲ ਵਧਾਏ ਹਨ । ਸੰਮਤ ੧੭੬੩-੬੪ ਤਕ ਜਦ ਗੁਰੂ ਗੋਬਿੰਦ ਸਿੰਘ “ਲਖੀ ਜੰਗਲੀ’ ਵਿਚ ਆਸਰਾ ਲਿਆ ਹੋਇਆ ਸੀ, ਗੁੰਬ ਸਾਹਿਬ ਤਿਆਰ • : : ਹੋਇਆਂ ਨੂੰ ੧੧੫ ਵਰੇ ਲੰਘ ਚੁਕੇ ਸਨ, ਅਤੇ ਏਸ ਅਰਸੇ ਵਿਚ ਸੈਂਕੜੇ ਉਤਾਰੇ , ਗੁੰਥ ਸਾਹਿਬ ਦੇ ਹੋ ਚੁਕੇ ਸਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਹੁਣ . : ਕੀ ::(ਮਿਲਦੇ ਹਨ। ਖ਼ੁਦ ਗੁਰੂ ਗੋਬਿੰਦ ਸਿੰਘ ਨੇ ਜਦ ਹੋਸ਼

  1. ਸੰਭਾਲੀ , ਤਦ ਪਹਿਲਾ ਕੰਮ ਇਹ ਕੀਤਾ ਕਿ ਦਰਜਨਾਂ ਉਤਾਰੇ : ਕਰਾਕੇ

। ਦੂਰ ਦੂਰ ਦੀਆਂ ਸਿੱਖ ਸੰਗਤਾਂ ਵਿਚ ਭੇਜੇ । ਇਹਨਾਂ ਵਿਚ ਬਹੁਤਿਆਂ ਤੇ ਨੂੰ ਉਤਾਰਾ ਕਰਨ ਦਾ ਸੰਮਤ ਦਿੱਤਾ ਹੋਇਆ ਹੈ, ਅਤੇ ਉਹ ਮੰਮਤ ਸਾਰੇ ੧੭੪੨ ਤੋਂ ਲੈ ਕੇ ਸੰਮਤ ੧੭੪੬ ਦੇ ਵਿਚਾਲੇ ਪੈਂਦੇ ਹਨ । ਗੁਰੂ : ਸਾਹਿਬ ਦੀ ਉਮਰ ਇਸ ਵੇਲੇ ਵੀਹ-ਇੱਕੀ' ਵਰੇ ਦੀ ਸੀ । ਯੂ. ਪੀ. ਅਤੇ ਵਾਕੇ ਬੰਗਾਲ ਦੀ ਸੰਗਤਾਂ ਵਿਚ ਇਹ ਗ੍ਰੰਥ ਸਾਹਿਬ ਮੈਂ ਆਪਣੀ 1 · ਅਖੀ ਦੇਖੇ ਹਨ, ਤੇ ਉਹਨਾਂ ਨੂੰ ਵੇਖਕੇ ਹੀ ਮੈਨੂੰ ਇਸ ਖੋਜ ਕਰਨ ਦਾ ਸ਼ੌਕ ਹੋਇਆ ਸੀ। ਬਹੁਤਿਆਂ ਉਤਰਿਆਂ ਵਿਚ ਗੁਰੂ ਸਾਹਿਬ ਦਾ ‘ਬਾਣ', ਨੂੰ ਉਹਨਾਂ ਦੇ ਖ਼ਾਸ ਚਿਨ 0+ ਸਮੇਤ ਮਿਲਦਾ ਹੈ । ਬਿਹਾਰ, ਸੀ. ਪੀ., ਪੰਜਾਬ ਵਿਚ ਵੀ ਬਹੁਤੇਰੀਆਂ ਬੀੜਾਂ ਨੀਸ਼ਾਣ ਵਾਲੀਆਂ ਹਨ । ਨਾਵੀਂ · ਪਾਤਸ਼ਾਹੀ ਦੀ ਬਾਣੀ ਸਮੇਤ ਮੁਕੰਮਲ ਬੀੜ ਸੰਮਤ ੧੭੩੨ , :ਈ ਲਿਖੀ ਢਾਕੇ ਦੀ ‘ਹਜੂਰ ਸੰਗਤ’ ਵਿਚ ਮੌਜੂਦ ਹੈ । ਏਸ ਵਿਚ ਨਾ ਨਿਰੀ,ਨਾਵੇਂ ਮਹਲੇ ਦੀ ਬਾਣੀ ਥਾਓਂ ਥਾਈਂ ਦਿੱਤੀ ਹੈ, ਸਗੋਂ5:ਨਾਵੇਂ · ਮਹਲੇ ਦਾ ਇਹ ਸਲੋਕ :੧ . ...; ਲ ਲੁਟਕਿਓ ਬੰਧਨ ਪਰੇ' ਆਦਿ .

ਲਾ * * *** -੭੭ - H:. .. .... ...

Digitized by Panjab Digital Library / www.panjabdigilib.org