ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/81

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ !! ਸਾਫ਼ ਅਤੇ ਸਹੀ ਬਨਾਣ ਲਈ ਪੁਰਾਣੇ ਬਿਨਾਂ ਜਾਂ ਉਹਨਾਂ ਦੇ ਬਕੀਯਾਂ ਨੂੰ ਨੂੰ ਆਮ ਲੋਕਾਂ ਨਾਲੋਂ ਚਿਰ ਪਿਛੋਂ ਤਕ ਚਮੜੇ ਰਹਿੰਦੇ ਹਨ ਅਤੇ ਬੜਾ ਸਹਜੇ ਸਹਿਜੇ ਉਸ ਵੇਲੇ ਛਡਦੇ ਹਨ ਜਦ ਮਜਬੂਰ ਹੀ ਹੋ ਜਾਨ । ਇਹੋ ਹਾਲ ਇਹਨਾਂ ਉਚਾਰ ਵਿਚ ਨਾ ਆਉਣ ਵਾਲੀਆਂ ਲਗਾਂ, ਸਿਆਰੀਆਂ ਤੇ ਔਕੜਾਂ ਦਾ ਹੈ। ਤੁਸੀਂ ਸੰਸਕ੍ਰਿਤ ਦੇ ਇਹ ਛੇ ਲਫ਼ਜ਼ ਲੈ ਲੌ : ਬਧ ; ਬਲ ; ਬਰ; ਬਾਸੀ ਕਰੇ ਭਰ ; ਸ਼ ! * ਇਹ ਪੰਜਾਬੀ ਵਿਚ ਇਓ ਪੜੇ ਲਿਖੇ ਜਾਨਗੇ :. . ਸੱਤ (ਸਚ), ਸੱਤ (੭); ਸਤ (ਈਸਬਗੋਲ ਦਾ), -:: ਰਾਮ ਬਣ ਗਿਆ; ਕਰਮ ਜਾਂ ਕੰਮ ! , ਗੁਰਮੁਖੀ ਵਿਚ ਵਯੰਜਨਾ ਦੇ ਛੇਕੜ short a ਜਾਂ ਜ਼ਬਰ ਕੋਈ ਨਹੀਂ ਹੁੰਦੀ, ਅਖਰ ਮੁਕਤਾ ਜਾਂ ਖੁਲਾ ਹੁੰਦਾ ਹੈ । - ਗੁੰਬ ਸਾਹਿਬ ਵਿਚ ਏਹਨਾਂ ਹੀ ਛੇ ਲਫ਼ਜ਼ਾਂ ਨੂੰ ਇਉਂ ਲਿਖਿਆ ਦਾotisartਣੀ ਪਾਉਗੇ :

ਸਤਿ, ਸਤੁ, ਸਤ, ਰਾਮੁ, ਵਨਿ, ਕਮ ਜਾਂ ਥਰਮ · ਤਸ਼ਦੀਦ ਲਈ ਅਧਕ ਦਾ ਚਿਨ ਅਜ ਕਲ ਵਰਤਨ ਵਿਚ ਆਇਆ , ਗੁੰਬ ਸਾਹਿਬ ਵਿਚ ਨਹੀਂ ਵਰਤਿਆ ਅਤੇ ਨਾ ਅਨੁਸਰ ਵਰਤਿਆ ਹੈ, ਲਈ ਕਦੀ ਭਾਵੇਂ ਕਿਧਰੇ ਆ ਗਿਆ ਹੋਵੇ । : ਉਪਰਲੇ ਛੇ ਲਫ਼ਜ਼ਾਂ ਦੀ ਗੁੰਬ ਸਾਹਿਬ ਵਾਲੀ ਸ਼ਕਲ ਵਿਚ 'ਸਤਿ’

ਮਿਆਰੀ ਸੰਸਕ੍ਰਿਤ ਦੇ ਯ’ ਦੀ ਬਾਕੀ ਹੈ ਜਿਸਦਾ ਲੋਪ ਹੋ ਗਿਆ ਹੈ । ਲਤ ਵਿਚ ਔਕੜ ਪ੍ਰਥਮਾ ਜਾਂ ਦੁਤੀਆ ਵਿਭਕਤੀ ਦਾ ਚਨੁ ਹੋੜੇ ਦੀ ਥਾਂ ਹੋ; ਪ’ ਗਿਰ ਗਿਆ ਹੈ । ‘ਰਾਮ’ ਵਿਚ ਵੀ ਔਕੜ ਪ੍ਰਥਮਾ ਜਾਂ ਫ਼ੀਆ ਵਿਭਕਤੀ ਦਾ ਨਿਸ਼ਾਨ ਹੋੜੇ ਦੀ ਥਾਂ ਤੇ ਹੈ । ਵਨਿ ਦੀ ਸਿਆਰੀ ਰਕ. ਦੀ ਲਾਂ ਦੀ ਥਾਂ ਆਈ ਹੈ ' ਕਰਮ' ਆਪਣੀ ਸਲ ਦੇ ਬਹੁਤ ਨੇੜੇ ਰਿਹਾ ਹੈ, “ਰ’ ਅਤੇ ‘ਮ’ ਦੇ ਵਿਚਾਲੇ ਕੋਈ ਉਭੜ ਨਹੀਂ, “ਰ’ ਮੁਕਤਾ ਹੈ ! ‘ਕਮ’ ਵਿਚ ‘ਰ’ ਉਡ ਹੀ ਗਿਆ ਹੈ, " ਸ Digitized by Panjab Digital Library / www.panjabdigilib.org