ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/83

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. ... , -

  • *

+

  • * *
  • *

  • * *

ਘ - - ਦੀਆਂ ਗਲਤੀਆਂ ਨਾ ਹੋਣ । ਸੋ ਇਹਨਾਂ ਦੀ ਦਰੁਸਤੀ ਪੁਰ ਜ਼ਰੂਰਤ ਨਾਲੋਂ ਵਧੀਕ ਜ਼ੋਰ ਦੇਣਾ ਵਿਅਰਥ ਹੈ ਅਤੇ ਦਰੁਸਤ ਕਰਨ ਦਾ ਯਤਨ ਕਰਨਾ ਡਲ । ਹਿੰਦੀ ਅਤੇ ਮਰਹਟੀ ਵਾਲਿਆਂ ਨੇ ਹੁਣ ਭਗਤ ਬਾਣੀ ਲਿਖਦੇ ਸਮੇਂ ਵੀ ਇਹਨਾਂ ਫ਼ਾਲਤੂ ਲਗਾਂ ਦਾ ਵਰਤਾਉ ਛਡ ਦਿਤਾ ਹੈ, ਜਿਸ ਤਰ੍ਹਾਂ ਕਿ ‘ਦੀ ਸਿਖ ਰਿਵੀਊ ਵਿਚ ਆਪਣੇ ਇਕ ਲੇਖ ਵਿਚ, ਬਹੁਤ ਵਰੇ ਹੋਏ ਹਨ, ਮੈਂ ਲਿਖਿਆ ਕੀ ਸੀ । ਗੁਰਮੁਖੀ ਵਾਲੇ ਇਹਨਾਂ ਨੂੰ ਛਡਣ ਜਾਂ ਨਾ ਛਡਣ ਉਨ੍ਹਾਂ ਦੀ ਮਰਜ਼ੀ ਹੈ, ਪਰ ਇਹਨਾਂ ਦਾ ਰੱਖਣਾ ਕੁਝ ਲੰਮਾ ਕੰਮ ਨਹੀਂ ਸਵਾਰਦਾ । ' ਹਿਜੇ ਕਰਨ ਵਿਚ ਬਹੁਤ ਬੇਥਵੀ ਪਾਈ ਜਾਂਦੀ ਹੈ । ਇਕ ਹੀ ਲਫਜ਼ ਨੂੰ ਅੱਡ ਅੱਡ ਤਰ੍ਹਾਂ ਲਿਖਿਆ ਹੈ। ਕੁਝ ਮਿਸਾਲਾਂ ਦੇਂਦੇ ਹਾਂ : ਸਵੈਯੇ, ਸਵਯੇ, ਸਵਈਏ ਸਏ, ਸੁਯੇ; ਗਿਰੰਥ, ਗੁੰਬ, ਰੁੰਬ; ਲੋਕ, ਪਰਲੋਕ; ਪ੍ਰਗਟ, ਪਰਗਟ; ਨੈਣ, ਨਯਨ, ਨੈਨ ਗੁਨ, ਗੁਣ; ਵਣ, ਬਰਵਨ, ਵਣ; ਨਰੰਕਾਰ, ਨਿਰੰਕਾਰ; ਵਾਹਿਗੁਰੂ, ਵਾਹਗੁਰੂ, ਵਾਹੁਰੂ; ਭੌਜਲ, ਭਉਜਲ; ਪਵਣ, ਪਉਨ; ਆਦਿ । ਕਈ ਥਾਂ ਦੋਹਰੀਆਂ ਲਗਾਂ ਭੀ ਇਕੋ ਅੱਖਰ ਨੂੰ ਲਾਈਆਂ ਹਨ; ਡੀ ਜਿਵੇਂ “ਨਨਾ ਏਕ ਤੋਹੀ’ ਵਿਚ ‘ਤ’ ਨੂੰ ਹੋੜਾ ਵੀ ਲਾਇਆ ਹੈ ਤੇ ਔਂਕੜ ਤੋਂ ਵੀ । ਵ’ ਦੀ ਥਾਂ ਬ’ ਭੀ ਹੋ ਗਿਆ ਹੈ, ਜਿਵੇਂ “ਮੁਖਵਾਕ’ ਦਾ “ਮੁਖਬਾਕ; ਨੇ 'ਵੇਦ' ਦਾ ‘ਬੇਦ` । ਸੋ ਜੇਕਰ ਹਿਜਿਆਂ ਨੂੰ ਨਿਯਤ ਕਰਨਾਂ ਜਾਂ ਟਕਸਾਲੀਬਾਨਾਂ ਹੋਵੇ, ਤਦ ਨਾ ਨੂੰ ਪ੍ਰਤੱਖ ਹੈ ਕਿ ਚੋਣਵੇਂ ਸਿਖ ਵਿਦਵਾਨਾਂ ਦੀ ਇਕ ਕਮੇਟੀ ਬੈਠਣੀ ਹੋਵੇਗੀ ਜੋ ਛਕ ਕੇ ਮੰਨੀਆਂ ਮੰਨੀਆਂ ਬੀੜਾਂ ਤੋਂ ਇਕ ਠੀਕ ਰੂਪ ਗ੍ਰੰਥ ਸਾਹਿਬ ਦਾ ਵੀ ਤਿਆਰ ਕਰਨ। ਜਿਸਤਰ੍ਹਾਂ ਕਿ ਬਾਈਬਲ ਦਾ Authorized version ਹੈ । ਲਫ਼ਜ਼ੀ ਅਦਲ ਬਦਲ ਵੀ ਕਈ ਦੇਖੇ ਜਾਂਦੇ ਹਨ, ਜਿਵੇਂ “ਛਾਡ’ ਦੀ ਥਾਂ ‘ਤਜ’, ‘ਕਾਲੀ ਦੀ ਥਾਂ ‘ਕਾਰੀ” ਆਦਿ । ਪਰ ਇਹ ਫ਼ਰਕ ' ਵੀ ਬਹੁਤ ਥੋੜੇ ਹਨ। ਹੇਠਾਂ ਇਕ ਸਾਰਨੀ ਵਿਚ ਇਕ ਹੀ “ਸ਼ਬਦ’ ਤਿਨਾਂ • d

  • *

ਐਮ ਐ

੩. 4 le1 - ' · ੮੩ - Digitized by Panjab Digital Library / www.panjabdigilib.org