ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/85

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

‘ਜਪੁ ਜੀ ਵਿਚੋਂ . 'ਸੋਦਰ ਵਿਚੋਂ (ਆਸਾ ਰਾਗ ਵਿਚ ਗਾਵਹਿ ਈਸਰੁ ਬਰਮਾ ਦੇਵੀ ਗਵਨਿ ਤੁਧਨੋ ਈਸਰੁ ਬ੍ਰਹਮਾ , ਗਾਨਿ ਸੋਹਨਿ ਸਦਾ ਸਵਾਰੇ । ਵ ਸੋਹਨਿ ਤੇਰੇ ਸਦਾ ਸਵਾਰੇ। ਗਾਵf) ਇੰਦ ਇਦਾਸਣਿ ਬੈਠੇ ਗਾਰਨਿ ਤੁਧਨੋ ਇੰਦ ਇਦਾਸਣ, ਗਾਵਨਿ ਦੇਵਤਿਆ ਦਰਿ ਨਾਲੇ । ਬਠੇ ਦੇਵਤਿਆ ਦਰਿ ਨਾਲੇ। ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਿਧ ਸਮਾਧੀ ਗਾਵਨਿ ਗਾਵਨਿ ਸਾਧ ਵਿਚਾਰ। ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥ ਗਾਵਨਿ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਜਤੀ ਸਤੀ ਗਾਵਨਿ ਗਾਵਹਿ ਵੀਰ ਕਰਾਕੇ । · ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥ ਗਾਵਨਿ ਪੰਡਿਤ ਪੜਨਿ , ਗਾਵਨਿ ਤੁਧਨੋ ਪੰਡਿਤ ਪੜਨਿ ਪੜ ਰਖੀਸਰ ਜਗ ਜੁਰ ਵੇਦਾ ਨਾਲੇ। ਰਖੀਸਰ ਜਗ ਜਰਾ ਵੇਦਾ ਨਾਲੇ। ਬੰਦਾ ਗਾਵਹਿ ਮੋਹਣੀਆ ਮਨਮੋਹਨਿ ਗਾਵਨਿ ਤੁਧਨੋ ਮੋਹਣੀਆ ਮਨੁ ਸਰਗਾ ਮਛ ਪਇਆਲੇ ॥, ਮੋਹਨਿ ਸੁਰਗੁ ਮਛ ਪਇਆਲੇ ਮਛੁ ਗਾਵਨਿ ਰਤਨ ਉਪਾਏ ਤਰ : ਗਾਵਨਿ ਤੁਧਨੋ ਰਤਨ ਉਪਾਏ | ਗਾਵਨਿ ਉਪਾਏ ਅਠਸਠਿ ਤੀਰਥ ਨਾਲੇ 'ਤੇਰੇ ਅਠਸਠਿ ਤੀਰਥ ਨਾਲੇ ॥ ਗਾਵਹਿ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਜੋਧ ਮਹਾਬਲ | ਗਾਵਨਿ | ਗਾਵਹਿ ਖਾਣੀ ਚਾਰੇ ॥: ਸੂਰਾ ਗਾਨਿ ਤੁਧਨੋ ਖਾਣੀ ਚਾਰੇ ਗਾਵਨਿ ਗਾਵਹਿ ਖੰਡ ਮੰਡਲ ਵਰਭੰਡਾ | ਗਾਵਨਿ ਤੁਧਨੋ ਖੰਡ ਮੰਡਲ ਕਰਿ ਕਰਿ ਰਖੇ ਧਾਰੇ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ । ਸੇਈ ਤੁਧੁਨੋ ਗਾਵਹਿ ਜੋ ਤੁਧੁ ਸੇਈ ਤੁਧਨੋ ਗਾਵਨਿ ਜੋ ਤੁਧੁ ਗਾਵਨਿ ਭਾਵ ਭ ਵਨਿ ਰਤੇ ਤੇਰੇ ਭਗਤ ਰਸਾਲੇ। ਭਾਵਨਿ ਰਤੇ ਤੇਰੇ ਭਗਤ ਰਸਾਲ ਹੋਰ ਕੇਤੇ ਗਾਵਨਿ ਸੇ ਮੈਂ ਚ ਤ ਹਰਿ ਕੇਤੇ ਤੁਧਨੋ ਗਾਵਨਿ ਸੰ ਮੈਂ ਨ ਆਵਨਿ ਨਾਨਕ ਕਿਆ : fਚਤ ਨ ਆਵਨਿ ਨਾਨਕ! | ਵੀਚਾਰੇ ॥ ਕਿਆ ਵੀਚਾਰੇ ॥ ਤਰਤੀਬ ਦਾ ਵੀ ਫ਼ਰਕ ਹੈ, ਜਿਸ ਤਰਾਂ ਕੀਰਤਨ ਸੋਹਲੇ ਦੇ ਪੰਜਵੇਂ ਸ਼ਬਦ ਵਿਚ ਰਹਾਉ ਵਾਲੀ ਤੁਕ : ਅਉਧ ਘਟੈ ਦਿਨਸੁਰੈਣਾਰੇ । ਮਨ ਗੁਰ ਮਿਲਿ ਕਾਜ ਸਵਾਰੇ ॥੧॥ਰਹਾਉ ॥ - ੮੫ - Digitized by Panjab Digital Library / www.panjabdigilib.org