ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/88

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭਗਤਾਂ ਦੀ ਬਾਣੀ ਵਿਚ ਕਬੀਰ ਜੀ ਦੀਆਂ ਇਹ ਤੁਕਾਂ: ਦੁਆ ਚੰਦਨ ਮਰਦੇਨ ਅੰਗਾ । ਸੋ ਤਨ ਜਲੇ ਕਾਠ ਕੇ ਸੰਗਾ। ਰਾਗ ਗਉੜੀ ਗੁਆਰੇਰੀ ਦੇ ਯਾਰੂਵੇਂ ਚਉਪਦੇ ਵਿਚ ਤੇ ਫੇਰ ਸੋਲਵੇਂ ਚਉਪਦੇ ਵਿਚ ਆਉਂਦੀਆਂ ਹਨ । ਕਾਗ਼ਜ਼ ਦਾ ਪਤਰਾ ਜੋ ਭਾਈ ਗੁਰਦਾਸ ਨੂੰ ਨਕਲ ਕਰਨ ਲਈ ਮਿਲਿਆ ਹੋਵੇਗਾ, ਉਸ ਪੁਰ ਏਵੇਂ ਹੀ ਲਿਖੀਆਂ ਹੋਣਗੀਆਂ। ਪਤਨ ਹਥ ਦੀਆਂ ਲਿਖੀਆਂ ਕਿਤਾਬਾਂ ਦਾ ਟਾਕਰਾ ਕਰਨਾ, ਅਤੇ ਉਤਾਰੇ ਕਰਨ ਵਿਚ ਲਿਖਾਰੀਆਂ ਦੀਆਂ ਕੀਤੀਆਂ ਗ਼ਲਤੀਆਂ ਲਭ ਲੈਣਾ ਅਜ ਕਲ ਇਕ ਸਾਇੰਸ ਬਣ ਗਈ ਹੈ। ਬਵੰਜਾ ਤਰਾਂ ਦੀਆਂ ਗਲਤੀਆਂ ਇਹਨਾਂ ਲਿਖਾਰੀਆਂ ਤੋਂ ਹੁੰਦੀਆਂ ਹਨ । ਜਿਸ ਕਮੇਟੀ ਬਨਾਣ ਦੀ ਤਜਵੀਜ਼ ਅਸਾਂ ਉਪਰ ਕੀਤੀ ਹੈ, ਦੇਖੀਏ ਉਸ ਦੇ ਮੈਂਬਰ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ ਦਾ ਮੁਕਾਬਲਾ ਕਰਦੇ ੫੨ ਵਿਚੋਂ ਕੰਨੀ ਤਰਾਂ ਦੀਆਂ ਗ਼ਲਤੀਆਂ ਇਹਨਾਂ ਵਿਚੋਂ ਲਭਦੇ ਹਨ।

  • * *
  • * *ਜਾਂ*

-

  • *

- '

  • *

ਲਈ 14 Digitized by Panjab Digital Library / www.panjabdigilib.org