________________
੨. ਅਕਬਰ ਪੂਰੇ ਚੌਦਾਂ ਵਰੇ, ਸੰਨ ੧੫੮੪ ਤੋਂ ੧੫੯੮ ਤਕ ਲਾਹੌਰ ਰਹਿਕੇ ਆਗਰੇ ਵਾਪਸ ਜਾ ਰਿਹਾ ਸੀ ਅਤੇ ਉਸਦਾ ਇਰਾਦਾ ਜੋਸਵਾਂ ਦੁਨ ਦੇ ਰਸਤੇ ਜਾਣ ਦਾ ਸੀ । ਹਾਲੀ ਬਿਆਸਾ ਨਹੀਂ ਲੰਘਿਆ ਸੀ ਜੋ ਅਚਲ ਵਟਾਲੇ) ਵਿਚ ਹਿੰਦੂ-ਮੁਸਲਮਾਨਾਂ ਵਿਚ ਸਖਤ ਫ਼ਸਾਦ ਹੋ ਜਾਣ ਦੀ ਖ਼ਬਰ ਮਿਲੀ। ਮੁਸਲਮਾਨ ਫ਼ਕੀਰਾਂ ਅਤੇ ਜੋਰਿਆਂ ਵਿਚ ਕਿਸੇ* ਗਲੇ ਝਗੜਾ ਹੋਕੇ ਫ਼ਸਾਦ ਦੀ ਅੱਗ ਭੜਕ ਉਠੀ ਅਤੇ ਮੁਸਲਮਾਨਾਂ ਨੇ ਬਹੁਤ ਸਾਰੇ ਜੋਗੀ ਮਾਰ ਦਿੱਤੇ ਤੇ ਜੋਗੀਆਂ ਦਾ ਪੁਰਾਣਾ ਮਸ਼ਹੂਰ ਮੰਦਰ ਢਾ ਦਿੱਤਾ । ਪਾਤਸ਼ਾਹ ਇਹ ਖਬਰ ਸੁਣਕੇ ਅਤੇ ਆਪਣਾ ਰਾਹ ਛਡਕੇ ਅਚਲ ਪੁੱਜਾ, ਅਤੇ ਖ਼ੁਦ ਤਹਕੀਕਾਤ ਕਰਕੇ ਮਾਲੂਮ ਕੀਤਾ ਜੋ ਮੁਸਲਮਾਨਾਂ ਦੀ ਵਧੀਕੀ ਸੀ, ਉਹਨਾਂ ਨੂੰ ਸਜ਼ਾ ਦਿੱਤੀ ਅਤੇ ਮੰਦਰ ਫੇਰ ਉਹਨਾਂ ਦੇ ਖ਼ਰਚੇ ਪੂਰ ਬਣਵਾ ਦਿੱਤਾ । ਅੰਦਰਲਾ ਦੁਨ ਵਾਲਾ ਰਸਤਾ ਤਾਂ ਪਾਤਸ਼ਾਹ ਛੱਡ ਹੀ ਦੁਕਾ ਸੀ, ਹੁਣ ਉਸਨੇ ਸ਼ਾਹੀ ਸੜਕ ਫੜਕੇ ਜਾਲੰਧਰ ਹੁੰਦੇ ਜਸਵਾਂ ਦੂਨ ਵਿਚ ਫੇਰ ਪਹਾੜੀ ਸੜਕ ਨੂੰ ਜਾਂ ਫੜਨ ਦੀ ਸਲਾਹ ਠਹਿਰਾਈ ਜਿਥੇ ਕਿ ਰਕਾਬ-ਦੀ-ਫ਼ੌਜ ਡੇਰਾ ਪਾਈ ਇਨਤਜ਼ਾਰ ਕਰ ਰਹੀ ਸੀ । ਬਿਆਸਾ ਨਦੀ ਨੂੰ ਗੋਇੰਦਵਾਲ ਕੋਲ ਪਾਰ ਕੀਤਾ । ਉਹ ਅਗੇ ਇਕ ਵਾਰੀ ਏਧਰੋਂ ਲੰਘਦਾ ਗੋਇੰਦਵਾਲ ਗੁਰੂ ਅਮਰਦਾਸ ਨੂੰ ਮਿਲਿਆ ਸੀ, ਅਤੇ ਉਹਨਾਂ ਦੀ ਲੜਕੀ ਬੀਬੀ ਭਾਨੀ ਅਤੇ ਜਵਾਈ ਰਾਮਦਾਸ ਨੂੰ ਇਕ ਚੱਕt “ਪ੍ਰਾਚੀਨ’ ਜਨਮਪੱਤੀ ਤੋਂ ਪਤਾ ਲਗਦਾ ਹੈ ਕਿ ਗਊ ਦੇ ਜਥਹ ਕਰਨ ਤੋਂ ਝਕਥਾ tੜਿਆ ਸੀ । ਇਹ ਪਿਛੋਂ ਚੱਕ ਰਾਮਦਾਸ` ਅਖ਼ਵਾਇਆ। ਇਹ ਸਾਰੀ ਤਾਂ ਦੀਆਂ ਤਿੰਨ ਪੱਤੀਆਂ ਸਨ । ਜਿਥੇ ਪਿਛੋਂ ਕਿਲਾ ਗੋਬਿੰਦਗੜ੍ਹ ਬਣਿਆ, ਉਹ ਸਦਾ ਦੀ ਪੱਤੀ ਸੀ, ਜਿਨਾਂ ਦੇ ਕਿਸੇ ਵਡੇਰੇ ਦੀ ਕਬਰ ਹੁਣ ਤਕ ਕਿਲੇ ਦੇ ਪਾਸ ਹੈ । ਵਿਚਲੀ ਤਾਂ 'ਸਹਮਲਜੇ' ਦੀ ਮਾਲਕੀ ਵਿਚ ਸੀ, ਜਿਸਦੇ ਨਾਮ ਪੁਰ ‘ਡੇ ਦਾ + -੯੨ ਅ Digitized by Panjab Digital Library / www.panjabdigilib.org