ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

3

-

sਹਿਆ ! ਗੰਖ ਸਾਹਿਬ ਦਾ ਪ੍ਰਕਾਸ਼ ਹੋਇਆਂ ਹੋਇਆਂ ਸੀ, ਆਪਣੀ ਹਥੀਂ ਝਬੂ ਵਰਗੇ ਉਲਟਕੇ ਭਾਈ ਗੁਰਦਾਸ ਨੂੰ ਜੋ ਤਾਬੇ ਬੈਠੇ ਸਨ. ਇਕ ਸ਼ਾਓਂ ਪੜਨ ਵਾਸਤੇ ਕਿਹਾ। ਇਤਫ਼ਾਕ ਨਾਲ ਉਥੇ ਵਾਕ ਨਿਕਲਿਆ: ਅਵੱਲ ਅਲਹ ਨੂਰ ਉਪਾਇਆ ਕੁਦਰਤ ਕੇ ਸਬ ਬੰਦੇ । ਏਕ ਨੂਰ ਤੇ ਸਭ ਜਗੁ ਉਪਜਿਆ ਕੋ ਭਲੇ ਕੋ ਮੰਦੇ । | ਦਹ ਦਸ ਤੋਂ ਕੁਝ fਚਰ ਪਹਲੇ 'ਚੰਨ-ਲਾਹੀ ਕਇਮ ਕਰ ਚੁਕਾ ਸੀ, ਜਿਸਦਾ ਉਹ ਆਪ ਖ਼ਲੀਫਾ ਸੀ। ਇਹ ਸ਼ਬਦ ਠੀਕ ਆਪਣੇ ਮਤ ਦਾ ਪਾ ਕੇ ਉਸਦੇ ਦਿਲ ਵਿਚ ਸ਼ੱਕ ਗੁਜ਼ਰਿਆ ਜੋ ਭਾਈ ਗੁਰਦਾਸ ਨੇ, ਜਿਸਨੇ ਇਹ ਗ੍ਰੰਥ ਲਿਖਿਆ ਹੈ, ਜੋ ਕੁਝ , ਪੜਿਆ ਹੈ ਗ੍ਰੰਥ ਸਾਹਿਬ ਵਿ ਤੋਂ ਨਹੀਂ ਪੜਿਆ, ਮੇਰੀ ਖ਼ੁਸ਼ ਮਦ ਲਈ ਜ਼ਬਾਨੀ ਸੁਣਾ ਦਿੱਤਾ ਹੈ । ਉਸਨੇ ਭਾਈ ਗੁਰਦਾਸ ਨੂੰ ਉਠਣ ਅਤੇ ਦੂਜੇ ਆਦਮੀ ਦੇ ਬੈਠਣ ਲਈ ਇਸ਼ਾਰਾ ਕੀਤਾ, ਅਤੇ ਕੁਝ ਵਰਕੇ ਉਲਟਕੇ ਉਥੇ ਪੜਨ ਵਾਸਤੇ ਕਿਹਾ । ਬਾਬਾ ਬੁਢਾ ਜੀ ਨੇ ਸ਼ਬਦ ਪੜਿਆਖਾਂ ਦੀ ਰਵਾਇਤ ਤਾਂ ਇਹ ਹੈ ਕਿ ਦੂਜੀ ਵਾਰ ਇਹ ਸ਼ਬਦ ਨਿਕਲਿਆ: ਯਕ ਅਰਜ਼ ਗੁਫਤਮ ਪੇਸ਼ੇ ਤੋਂ ਦਰਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂ ਬੇਐਬ ਪਰਵਰਦਗਾਰ ॥ ਪਰ ਇਹ ਘੜੰਤ ਜਾਪਦੀ ਹੈ, ਗ੍ਰੰਥ ਸਾਹਿਬ ਦੀ ਕਰਾਮਾਤ ਦਸਣ ਨ ਸਿਖਾਂ ਨੇ ਇਹ ਗਲ ਬਣਾ ਲਈ ਹੈ। ਸੁਖ ! ਜੋ ਭੀ ਸ਼ਬਦ ਦੂਜੀ ਵਾਰ ਆਇਆ ਹੋਵੇ ਉਹ ਪਾਦਸ਼ਾਹ ਦੇ ਨੁਕਤਾ ਖ਼ਿਆਲ ਤੋਂ ਮਾੜਾ ਨਹੀਂ ਸੀ ਹੋ ਸਕਦਾ । ਗ੍ਰੰਥ ਸਾਹਿਬ ਵਿਚ ਕੋਈ ਮਾੜੀ ਗੱਲ ਲਿਖੀ ਹੀ ਨਹੀਂ ਸੀ । ਮਾਦਸ਼ਾਹ ਦੁਜਾ ਸ਼ਬਦ ਸਣਕੇ ਬੜਾ ਖੁਸ਼ ਹੋਇਆ, ਅਤੇ ਉਸਦੇ ਦਿਲ ਵਿਚ ਜੋ ਸ਼ਕ ਸਿਖ ਧਰਮ ਵਲੋਂ ਪੈਦਾ ਕੀਤੇ ਗਏ ਸਨ, ਸਭ ਦੂਰ ਹੋ ਗਏ । ਗੁਰੂ ਅਰਜਨ ਦੇਵ ਨੂੰ ਪ੍ਰਸੰਨ ਹੋਕੇ ਆਖਿਆ ਕਿ ਕੁਛ ਕਹਿਣਾ ਹੋਵੇ ਤਾਂ ਕਹੋ । ਗੁਰੂ ਸਾਹਿਬ ਨੇ ਉਤਰ ਦਿੱਤਾ ਕਿ ਮੈਨੂੰ ਆਪਣੇ ਵਾਸਤੇ ਤਾਂ ਕੁਝ ਨਹੀਂ ਕਹਿਣਾ, ਪਰ ਤਿੰਨਾਂ ਵਰਿਆਂ ਤੋਂ ਦੇਸ ਵਿਚ ਕਾਲ - ੯੪ - hewan Digitized by Panjab Digital Library www.panjabeigilibrorganisation