ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/95

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਾਂ ਪਿਆ ਹੋਇਆ ਹੈ ਅਤੇ ਪਾਤਸ਼ਾਹੀ ਫੌਜਾਂ ਵੀ ਆਉਂਦੀਆਂ ਜਾਂਦੀਆਂ ਰਹੀਆਂ ਹਨ, ਲੋਕ ਤੰਗ ਹਨ, ਜ਼ਿਮੀਦਾਰਾਂ ਨੂੰ ਮੁਆਮਲ ਦੀ ਛੋਟ ਹੈ ਜਾਏ ( ਪਾਦਸ਼ਾਹ ਨੇ ਉਸੇ ਵੇਲੇ ਹੁਕਮ ਲਿਖਵਾਇਆ ਕਿ ਦੋ-ਬਾਹਟਵੇਂ ਛੋਟ ਵੀ ਦਏ ਵੇਂ : ' ਮ : ਕਿਵਾਂਟ ਤੋਂ

  • * * * * 1/4 * * * * *
  • * * *** :"
  • *

ਨੂੰ 2 . 4 : ਜਾਲ : : : : ਨਾਰੀ ਢz. ਧਰਮਸਲਾ ਵੀ ਮੁਆਫ਼ੀ ਵਿਚ ਦੇ ਦਿਤੀ। ੪. ਕਰਤਾਰ ਪੁਰ ਦੇ ਗੁਰਦਵਾਰੇ ਵਿਚ ; ਹਥ ਦੀ ਲਿਖੀ ਪਰਾਣੀ ਤੇੜ ਹੈ, ਅਤੇ ਜਿਸਨੂੰ ਉਥੋਂ ਦੇ ਸੋਢੀ, ਗੁਰੂ ਨਿਰੰਜਨ ਰਾਏ ਦੇ ਵੇਲੇ ਤੋਂ , ਭਾਈ ਗੁਰਦਾਸ ਦੇ ਹਥੀਂ ਲਿਖੀ ਅਸਲੀ ਅਦਿ-ਬੀੜ ਦਸਦੇ ਆਏ ਹਨ, ਉਸ ਵਿਚ ਇਸ ਜ਼ਮੀਨ ਬਾਬਤ ਇਹ ਯਾਦਦਾਸ਼ਤ ਕੀਤੀ ਹੋਈ ਹੈ : “ਸੰਮਤ ੧੯੫੫ ਜਹਾਂਗੀਰ ਪਾਤਸ਼ਾਹ ਨੇ ਗੁਰੂ ਅਰਜਨ ਜੀ ਨੂੰ ਰਕਬਾ ਕਰਤਾਰ ਪੁਰ ਦਿੱਤਾ, ਧਰਮਪਾਲ ਨੂੰ ੮੯੬੪ ਘੁਮਾਂ, ਕਨਾਲ 2, ਮਰਲੇ ੧੫ ) | ਸੰਮਤ ੧੬੫੫ ਮੁਤਾਬਕ ਸੰਨ ੧੫੯੮ ਈਸਵੀ ਬਣਦਾ ਹੈ, ਤੇ ਇਹ ਠੀਕ ਓਹੋ ਸਾਲ ਹੈ ਜਦ ਅਕਬਰ ਲਾਹੌਰੋਂ ਵਾਪਸ ਆਟੇ ਜਾ ਰਿਹਾ ਸੀ ਅਤੇ ਏਸ ਰਸਤੇ ਕਰਤਾਰਪੁਰੋਂ ਹੋਕੇ ਅਤੇ ਗੁਰੂ ਅਰਜਨ ਦੇਵ ਨੂੰ ਮਿਲਕੇ ਲੰਘਿਆ ਸੀ । ਉਪਰਲੀ ਯਾਦਦਾਸ਼ਤ ਵਿਚ ਜ਼ਮੀਨ ਦੇਣ ਵਾਲੇ ਪਾਤਸ਼ਾਹ ਦਾ ਨਾਂ ਗ਼ਲਤ ਦਿਤਾ ਹੈ । ਸੰਮਤ ੧੬ ੫੫ ਵਿਚ ਜਹਾਂਗੀਰ ਪਾਦਸ਼ਾਹ ਨਹੀਂ ਸੀ, ਉਹ ਸੱਤ ਵਰੇ ਪਿਛੋਂ ਤਖ਼ਤ ਤੇ ਬੈਠਾ ਹੈ । ਤੇ ਨਾ ਜਹਾਂਗੀਰ ਗੁਰੂ ਅਰਜਨ ਦੇਵ ਨੂੰ ਜ਼ਮੀਨ ਦੇਣ ਲੱਗਾ ਸੀ। ਉਸਦੀ ਰਾਇ ਗੁਰੂ ਘਰ ਬਾਬਤ ਆਮ ਤੌਰ ਤੇ, ਅਤੇ ਗੁਰੂ ਅਰਜਨ ਦੇਵ ਬਾਬਤ ਖ਼ਾਸ ਕਰਕੇ, ਬਹੁਤ ਬੁਰੀ ਸੀ; ਉਹ ਗੁਰਸਿਖੀ ਨੂੰ ਤਿੰਨ ਚਾਰ ਪੁਸ਼ਤਾਂ ਤੋਂ ਚਲਾਈ ਦੁਕਾਨਦਾਰੀ’ ਜਾਣਦਾ ਸੀ। ਆਪਣੀ ਤੁਜ਼ਕ ਵਿਚ ਗੁਰੂ ਸਾਹਿਬ ਦਾ

  • *
  • *
  • * *

. - ੯੫ - Digitized by Panjab Digital Library / www.panjabdigilib.org