ਸਮੱਗਰੀ 'ਤੇ ਜਾਓ

ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀਂਦਰ ਵਰਗੇ ਖ਼੍ਰਾਬ ਵੀਰਨੋ! ਜਾਗਦਿਆਂ ਹੀ ਆਪ ਉਸਾਰੋ।
ਬੇਗਮਪੁਰ ਦਾ ਸ਼ਹਿਰ ਵਸਾ ਕੇ, ਆਪਣਾ ਔਗਾ ਆਪ ਸਵਾਰੇ।
ਚੈਗੇ ਦਿਨ ਆਵਣ ਦਾ ਹੋਕਾ, ਹੋਰ ਸੁਣੇਗੇ ਕਦ ਕੁ ਤੀਕਰ,
ਧੀ ਰਯਤ ਗਫ਼ਲਤ ਛੱਡੇ, ਗਿਆਨ ਦਾ ਤੇਜ਼ ਤਰੌਂਕਾ ਮਾਰੇ।


ਬਾਪੂ ਜੀ ਕਮਾਲ ਸਾਡਾ ਬਾਪੂ ਜੀ ਕਮਾਲ।
ਜਿੰਤਣਾ ਬਣਾਇਆ ਜੀਹਨੇ ਮੌਛ ਦਾ ਸਵਾਲ।
ਬਣਿਆ ਫਰੇਗੀਆਂ ਦੇ ਦੇਸ਼ ਵਿਚ ਜੇਤੂ,
ਸੌ ਨਾਲੋਂ ਵੋਧ ਮਾਣੇ ਹਾੜ੍ਹ ਤੇ ਸਿਆਲ।


ਜਿਸ ਦਿਨ ਦਾ ਤੂੰ ਰੁੌਂਸਿਆ ਸੌਜਣਾ, ਗੌਲਾਂ ਕਰਨੀਆਂ ਛੱਡੀਆਂ।
ਦਿਨ ਤਾਂ ਹੋ ਗਏ ਲੈਮ-ਸੁ-ਲੈਮੇ, ਰਾਤਾਂ ਹੋਈਆਂ ਵੌਡੀਆਂ।
ਕੌਲ੍ਹਿਆਂ ਦੀ ਦੌਸ ਕਾਹਦੀ ਜ਼ਿਦਗੀ, ਪੁੰਛਦੇ ਚੈਨ ਤੋਂ ਰਾਤੇ,
ਨਿੱਤ ਦਸਤਕ ਨੂੰ ਪਿਆ ਉਡੀਕਾਂ, ਨਜ਼ਰਾਂ ਬੂਹੇ ਗੌਡੀਆਂ।

ਸੰਧੂਰਦਾਨੀ/ 107