ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/74

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਇਹ ਗੱਲ ਕਿਸੇ ਵੀ ਸਾਹਿਤਕਾਰ ਲਈ ਇਕ ਮਾਣਯੋਗ ਪ੍ਰਾਪਤੀ ਹੋ ਸਕਦੀ ਹੈ - ਅਤੇ ਇਸ ਪ੍ਰਾਪਤੀ ਵਿਚ ਵੀ ਦੁੱਗਲ ਆਪਣੀ ਨਿਵੇਕਲੀ ਥਾਂ ਰੱਖਦਾ ਹੈ । | ਮੇਰਾ ਨਹੀਂ ਖ਼ਿਆਲ ਕਿ ਮੈਂ ਇਸ ਸੰਖੇਪ ਪੇਪਰ ਵਿਚ ਦੁੱਗਲ ਦੀ ਰਚਨਾ ਨਾਲ ਪੂਰੀ ਤਰਾਂ ਇਨਸਾਫ਼ ਕਰ ਸਕਿਆ ਹੋਵਾਂ। ਮੈਂ ਸਿਰਫ਼ ਵਿੱਕਲਿਤਰੇ ਬਿਆਨ ਹੀ ਪੇਸ਼ੇ ਕਰ ਸਕਿਆ ਹਾਂ - ਜਿਨਾਂ ਵਿਚ ਕੁਝ ਐਸੇ ਨਕਤਿਆਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਮੇਰੇ ਖ਼ਿਆਲ ਅਨੁਸਾਰ ਦੁੱਗਲ ਦੀ ਰਚਨਾ ਦੇ ਸੰਦਰਭ ਵਿਚ ਮਹੱਤਵਪੂਰਨ ਹਨ । ( ਪੰਜਾਬੀ ਸਾਹਿਤ ਅਕਾਡਮੀ, ਦਿਲੀ, ਵਲੋਂ 9 ਜੁਲਾਈ, 1983 ਨੂੰ ਕਰਾਈ ਗਈ ਕਰਤਾਰ ਸਿੰਘ ਦੁੱਗਲ ਬਾਰੇ ਗੋਟੀ ਵਿਚ ਪੜਿਆ ਗਿਆ ) 10