ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/95

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਵਿਚ ਵੀ ਇਕ ਕਹਾਣੀ 1947 ਨਾਲ ਸੰਬੰਧਤ ਹੈ ('ਕੜਾ ਤੇ ਕਰਾਮਾਤ") । 1947 ਤੋਂ ਸ਼ੁਰੂ ਕੀਤੇ ਨਾਵਲਾਂ, ਨਹੁੰ ਤੇ ਮਾਸ ਅਤੇ ਉਸ ਦੀਆਂ ਚੂੜੀਆਂ, ਨੂੰ ਜੋੜ ਕੇ ਉਸ ਨੇ ਮਾਂ ਪਿਉ ਜਾਏ ਵਿਚ 1972 ਤਕ ਲੈ ਆਂਦਾ ਹੈ । ਪਰ ਇਸ ਦਾ ਵਿਸ਼ਲੇਸ਼ਣ ਸਾਡੇ ਵਿਸ਼ੇ ਤੋਂ ਬਾਹਰ ਗੱਲ ਹੋਵੇਗਾ । ( 31 ਮਾਰਚ ਅਤੇ 1•2 ਅਪਰੈਲ, 1980 ਨੂੰ, ਪੰਜਾਬ ਯੂਨੀਵਰਸਿਟੀ, ਚੰਡੀਗੜ, ਵਿਖੇ, “'ਦੇਸ਼-ਵੰਡ ਅਤੇ ਭਾਰਤੀ ਸਾਹਿਤ ਵਿਸ਼ੇ ਉਤੇ ਹੋਏ ਕੁਲ ਹਿੰਦ ਯੂ. ਜੀ. ਸੀ. ਸੈਮੀਨਾਰ ਵਿਚ ਪੜਿਆ ਗਿਆ । );