ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਛਿੱਟ ਚਾਨਣ ਦੀ ਕਹਾਣੀ-ਸੰਗ੍ਰਹਿ ਦਾ ਵਸਤੂ-ਪੱਖ ਵਿਸ਼ੇਸ਼ ਪੁਸਤਕ ਵਲ ਆਉਣ ਤੋਂ ਪਹਿਲਾਂ ਕੁਝ ਮੁੱਢਲੀ ਵਿਚਾਰ ਕਰ ਲਈਏ । ਵਸਤੂ ਅਤੇ ਵਸਤੂ ਦੀ ਪਛਾਣ : ਸਾਰੇ ਸਾਹਿਤ ਦਾ ਵਸਤੁ ਮਨੁੱਖ ਦਾ ਸਮਾਜਕ ਜੀਵਨ ਹੈ । ਪ੍ਰਕਿਰਤੀ ਅਤੇ ਪਸ਼ ਜਗਤ ਵੀ ਜਦੋਂ ਸਾਹਿਤ ਵਿਚ ਪ੍ਰਵੇਸ਼ ਕਰਦੇ ਹਨ ਤਾਂ ਮਨੁੱਖ ਦੇ ਸਮਾਜਕ ਜੀਵਨ ਨਾਲ ਸੰਬੰਧਿਤ ਹੋ ਕੇ ਹੀ ਪ੍ਰਵੇਸ਼ ਕਰਦੇ ਹਨ । ਤਾਂ ਵੀ ਸਾਹਿਤ ਯਥਾਰਥ ਨਹੀਂ ਹੁੰਦਾ, ਯਥਾਰਥ ਦੀ ਕਲਾਤਮਕ ਬਿੰਬਾਂ ਰਾਹੀਂ ਰਚਣਈ ਮੁੜ-ਸਿਰਜਣਾ ਹੁੰਦਾ ਹੈ । ਨਾ ਹੀ ਬੰਬ ਯਥਾਰਥ ਹੁੰਦਾ ਹੈ । ਬੰਬ ਯਥਾਰਥ ਦੇ ਕਿਸੇ ਅੰਸ਼ ਜਾਂ ਤੱਤ ਦਾ ਸੰਕਲਪਾਤਮਕ ਰੂਪ ਹੁੰਦਾ ਹੈ । ਸਾਹਿਤਕ ਬਿੰਬ ਵਿੱਚ ਯਥਾਰਥ ਦੇ ਨਾਲ ਨਾਲ ਲੇਖਕ ਦੀ ਕਲਪਣਾ, ਇਸ ਯਥਾਰਥ ਬਾਰੇ ਉਸ ਦਾ ਦ੍ਰਿਟੀਕੇਨ, ਉਸ ਦਾ ਸਹਜ-ਦਰਸ਼ਨ ਸ਼ਾਮਲ ਹੁੰਦਾ ਹੈ । ਲੇਖਕ ਲਈ ਇਹ ਬਿੰਬ ਆਪਣੇ ਦ੍ਰਿਸ਼ਟੀਕੋਨ ਤੋਂ ਪਾਠਕ ਨੂੰ ਯਥਾਰਥ ਦਾ ਬਧ ਕਰਾਉਣ ਦਾ ਸਾਧਨ ਬਣਦੇ ਹਨ । ਆਲੋਚਕ ਲਈ ਇਹ ਬੰਬ ਯਥਾਰਥ ਬਾਰ 839 ਦੇ ਬੋਧ ਨੂੰ ਸਾਕਾਰ ਕਰਦੇ ਹਨ । ਜਿਸ ਵੇਲੇ ਅਸੀ ਗਲਪ ਵਿਚ ਬੰਬ ਦੀ ਗੱਲ ਕਰਦੇ ਹਾਂ ਤਾਂ ਇਸ ਦਾ " ਵਿੱਚ ਵਿਸਥਾਰ ਆ ਜਾਂਦਾ ਹੈ । ਪਾਤਰ, ਘਟਨਾ, ਵਿਉਂਤ ਆਦਿ ਸਭ ਬੰਬ ਦੇ ਜਨਾਂ ਰਾਹ ਲੇਖਕ ਯਥਾਰਥ ਦੀ ਕਲਤਮਕ ਮਤ-ਸਿਰਜਣਾ ਕਰਦਾ ਹle ਵਿਚ ਹਰ ਇਕ ਦੀ ਆਪਣੀ ਸੁਹਜਾਤਮਕ ਵੀ ਅਤੇ ਬੋਧਾਤਮਕੇ ਵੀ ਕੀਮਤ ਹੁੰਦੀ ਹੈ। | ਜਿਵੇਂ ਕਿ ਅਸੀਂ ਕਿਹਾ ਹੈ, ਸਾਹਿਤ ਦਾ ਵਸਤ ਮਨੁੱਖ ਦਾ ਸਮਾਜਕ ਜੀਵਨ ਹੈ । ਸਾਹਿਤ ਵਿਚ ਇਹ ਯਥਾਰਥ ਕਲਾਤਮਕ ਬਿੰਬਾਂ ਰਾਹੀਂ ਮੁੜ-ਸਿਰਜਿਆ ਜਾਂਦਾ ਹੈ । ਇਸ ਤੋਂ ਵਸਤੂ ਦੀ ਪਛਾਣ ਦੀ ਸਮੱਸਿਆ ਪੈਦਾ ਹੁੰਦੀ ਹੈ । ਸਾਹਿਤ ਵਿਚਲੇ ਵਸਤੂ ਨੂੰ ਪਛਾਨਣ ਲਈ ਸਿਰਜੇ ਬੰਬਾਂ ਵਿਚੋਂ ਕਲਪਣਾ ਦਾ, ਜੀਵਨ-ਫ਼ਲਸਫ਼ੇ ਦਾ, ਹਜ-ਦਰਸ਼ਨ 92