ਬੈਠ ਪਰੇ ਹਟ ਜਾਤੀਆ ॥ ਗਸਾ ਖਾਕੇ ਗੜਾਸਾ ਚੁਕਿਆ ੨ ਦੇਰ ਨੂੰ ਲਗਾਇਆ ਜਿੰਦਰਾ ਨਾਰੇ ੨ ਟੁਕੜੇ ਤਿੰਨ ਕਰ ਦੇਊਂ ਬਦਕਾਰੇ ਜਦ ਦੇਖਿਆ ਗੜਾਸਾ ਨਾਰੀ ੨॥ ਪੀਲੀ ਹੋ ਗਈ ਫੁਲ ਵਰਗੀ ਪਤੀਆ ੨ ਸ਼ਰਮ ਕਰ ਬੈਠ ਪਰੇ ਹਟ ਜਾਤੀਆ ਰੈਹਮੇ ਜ਼ੋਰ ਨਾਲ ਗੜਾਸਾ ਲਾਇਆ ੨ ਹੱਥ ਨਾ ਵਜ਼ੀਰਾਂ ਫੜਦੀ ਨਾਰੇ੨ ਟੁਕੜੇ ਤਿੰਨ ਕਰ ਦੇਊਂ ਬਦਕਾਰੇ ॥ ਟੋਕਾ ਲਗਕੇ ਝੜੇ ਹਥ ਦੋਵੇਂ ੨ ਗਲ ਪਲਾ ਅਰਜ਼ ਕਰੇ ਜਤੀਆ ੨ ਜਿੰਦ ਮੇਰੀ ਬਖਸ਼ ਦੇਵੀਂ ਮੇਰੇ ਪਤੀਆ੨ ਤੇਰਾ ਅੰਨਜਲ ਦੁਨੀਆਂ ਤੇ ਹੈਨਾ ੨ ਕਾਲ ਖੜਾ ਕੂਕ ਰਿਹਾ ਨਾਰੇ ੨ ਟੁਕੜੇ ਤਿੰਨ ਕਰ ਦੇਉਂ ਬਦਕਾਰੇ ਟੁੰਡੇ ਹਥ ਨਾਲ ਬੇਨਤੀ ਕਰਦੀ੨ ਇਕ ਲਤ ਭਾਰ ਖੜੀ ਜਤੀਆ ੨ ਗਾਹਾਂ ਨਾ ਕਸੂਰ ਕਰਦੀ ਮੇਰੇ ਪਤੀਆ ॥ ਦੂਈ ਜੋਰ ਨਾਲ ਗੜਾਸੀ ਮਾਰੀ ੨ ਕੋਲ ਦੀ ਵਖੀਦੇ ਲੰਘ ਗਈ ਨਾਰੇ ੨ ਟੁਕੜੇ ਤਿੰਨ ਕਰ ਦੇਊਂ ਬਦਕਾਰੇ ॥ ਸਜਾ ਹਥ ਭੀ ਕੁਰਾਮ ਨੂੰ ਲਾਵਾਂ ੨ ਨਕ ਨਾਲ ਲਕੀਰਾਂ ਕਢਦੀ ਜੜੀਆ ੨ ਜਾਮਨ ਕੁਰਾਨ ਮਨ ਲੈ ਮੇਰੇ ਪਤੀਆ॥ ਤੀਜਾ ਜੋਰ ਨਾਲ ਗੜਾਸਾ ਲਾਇਆ ੨ ਕਰ ਦਿਤੇ ਤਿੰਨ ਡਕੜੇ ਨਾਰੇ ੨ ਤੁਰ ਜਾ ਨਰਕਾਂ ਨੂੰ ਬਦਕਾਰੇ। ਜਦੋਂ ਧੜ ਤੋਂ ਜੁਦਾ ਸਿਰ ਕੀਤਾ ੨ ਲਹੂ ਨਾਲ ਭਿਜੇ ਕਪੜੇ ਨਾਰੇ ੨ ਤੁਰਜਾ ਨਰਕਾਂ ਨੂੰ ਬਦਕਾਰੇ ॥ ਰੰਨ ਵਡਕੇ ਲਗਾਇਆ ਘਰ ਜੰਦਰਾ।ਆਪ ਗਿਆ ਠਾਣੇ ਨੂੰ ਸਜਣਾ ੨ ਕਰਨੀ ਆਪਣੀ ਦਾ ਫਲ ਲੱਭਣਾ॥ ਰਾਹ ਵਿਚ ਨਾ ਕਿਸੇ ਨਾਲ ਗਲ ਕਰਦਾ ੨ ਠਾਣੇ ਜਾਕੇ ਸਚ ਦਸਦਾ ਅੜਿਆ ੨ ਅੰਤ ਨੂੰ ਭਜ ਜਾਵਣਾ ਜੇਹੜਾ ਘੜਿਆ॥ ਦੋਹਿਰਾ॥ ਮਾਰ ਵਜੀਰਾ ਰਨ ਕੋ ਜਿੰਦ ਦਿਤਾ ਲਾ॥ ਨਾਰੀ ਆਪਣੀ ਮਾਰਤੀ ਠਾਣੇ ਦਸਿਆ ਜਾ ਕਬਿਤ॥ ਵਡਕੇ ਵਜੀਰਾ ਤਿੰਨ ਡਕਰੇ ਬਣਾ ਦਿਤੀ ਜਿੰਦਾ ਲਾਇਆ ਘਰ ਆਪ ਠਾਣੇ ਰੋਲੀ ਪਾਂਵਦਾ । ਮੁਨਸ਼ੀ ਨੂੰ ਦਸੇ ਜੇੜੀ ਰਮੈਂ ਛੁਡਾਈ ਰਾਤੀ ਸੀਗੀ ਓਹ ਖਰਾਬ ਵਢ ਆਇਆ ਮੈਂਸੁਣਾਂ- Digitized by Panjab Digital Library | www.panjabdigilib.org
ਪੰਨਾ:ਸੱਯਦ ਰੈਹਮੇਂ ਦੀ ਬਹਾਦਰੀ.pdf/6
ਦਿੱਖ