ਪੰਨਾ:ਸੱਸੀ ਪੁਨੂੰ - ਲੱਖ ਸ਼ਾਹ.djvu/4

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


੧ਓ ਸਤਿਗੁਰਪ੍ਰਸਾਦਿ॥

ਸਿਫਤ ਕਹੋ ਕਾਦਰ ਦੀ ਮੁਖ ਥਾਂ ਹੋਵੈ ਫਜਲ ਗੁਫਰੀ ਮਿਟੇ ਕਹਾਰੀ। ਚੌਦਾਂ ਤਬਕਾਂ ਬੀਚ ਬੇਦਾ ਹੁਕਮ ਬਖਤ ਸਿਰਦਾਰੀ ਕਲਾ ਪਸਾਰੀ। ਸੂਰਜ ਚਾਂਦ ਚਰਾਗ ਸਾਜ ਦੋਮੇ ਟੀ ਗਰਦ ਗੁਬਾਰੀ ਉਸ ਉਪਕਾਰੀ।