ਪੰਨਾ:ਸੱਸੀ ਪੁਨੂੰ - ਲੱਖ ਸ਼ਾਹ.djvu/5

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਆਦਮ ਹਵਾ ਉਪਾਇ ਇਸ ਕਥੀ ਰਚੀ ਹੈ ਖਲਕਤ ਸਾਰੀ ਨਰ ਔ ਨਾਰੀ। ੧ । ਜਿਨ ਇਨਸਾਨ ਫਰਿਸਤੇ ਜਿਸਦੇ ਦਰ ਪਰ ਖੜੇ ਸਵਲੀ ਕੁਦਰਤਿ ਪਾਲੀ। ਲੈ ਦਾ ਖਬਰ ਜੀਆਂ ਦੀ ਆਪੇ ਜਿਵੇ ਬਾਗ ਦ ਮਾਲੀ ਜਗਦਾ ਪਾਲੀ। ਹਰਹਾਰ ਅੰਦਰ ਵਸੇ ਆਪ ਉਹੁ ਜਾਇ ਨ ਕੋਈ ਖਾਲੀ ਜੋਤਿ ਨਿਰਾਲੀ। ਭੂਲ ਚੂਕ ਜੋ ਕਹੀ ਸਾਹਿਲ ਓਹੁ ਜਨਾਬ ਹੈ ਆਲੀ ਬਖਸਨ ਵਾਲੀ। ੨ । ਆਹਦਾ ਇਸ ਕਥੀ ਰਚਿਆ ਅਹਮਦ ਮੀਮਮਿਲਾ ਦਿਲਜਾਨੀ ਕਿਹਾ ਕਿਹਾ ਜੁਬਾਨੀ। ਚੌਦਾਂ ਤਬਕ ਕੀ ਏਤੁ ਧਖਾਤਰ ਚੰਦ ਸੂਰਜ ਅਸਮਾਨੀ ਜੋਤਿ ਨੂਰਾਨੀ। ਜਤਿ ਪਾ ਕਲੌਲਾ ਕਬ ਨਾਈ ਆਈ ਸਿਫਤ ਕੁਰਨੀ ਸਚ ਕਰਮਾਨੀ।