ਪੰਨਾ:ਹਮ ਹਿੰਦੂ ਨਹੀ.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੭)



ਤ੍ਯਾਗ ਲਗਨ[1] ਅਰਦਾਸ ਕਰਾਏ. (ਗੁਰੁ ਵਿਲਾਸ )
ਭਾਈ ਨੰਦ ਲਾਲ ਸਾਹਿਬ “ਤੌਸੀਫ਼ੋਸਨਾ" ਵਿੱਚ
ਲਿਖਦੇ ਹਨ ਕਿ:-

"ਜੋ ਲੋਕ ਭਰਮਸੰਬੰਧੀ ਰਿਵਾਜ ਔਰ ਰਸਮਾਂ ਦੇ ਸਮੁਦ੍ਰ
ਵਿੱਚ ਡੁੱਬੇ ਹੋਏ ਹਨ ਗੁਰੂ ਸਾਹਿਬ ਉਨ੍ਹਾਂ ਦੇ ਵਿਰੁੱਧ ਹਨ, ਔਰ
ਜੋ ਵਹਿਮੀ ਖ਼ਯਾਲਾਂ ਦੇ ਸਮੁਦ੍ਰ ਤੋਂ ਤਰਕੇ ਪਾਰ ਹੋਣਵਾਲੇ ਹਨ,
ਉਨ੍ਹਾਂ ਦੇ ਅਨੁਸਾਰੀ ਹੈਨ."





  1. ਆਪੇ ਜਾਣੈ ਕਰੈ ਆਪ ਆਪੇ ਆਣੈ ਰਾਸ.
    ਤਿਸੈ ਅਗੈ, ਨਾਨਕਾ! ਖਲਿਇ ਕੀਚੈ ਅਰਦਾਸ.
                                   (ਮਾਰੂ ਵਾਰ ਮਹਲਾ ੨)
    ਸਿੱਖਧਰਮ ਵਿੱਚ ਸਭ ਕਾਰਯਾਂ ਦੇ ਅਰੰਭ ਵਿੱਚ ਵਾਹਗੁਰੂ
    ਅੱਗੇ ਅਰਦਾਸ (ਬੇਨਤੀ) ਕਰਣੀ ਹੀ ਵਿਧਾਨ ਹੈ, ਹੋਰ ਕੋਈ
    ਮੁਹੂਰਤ ਔਰ ਲਗਨ ਸ਼ਕੁਨ ਦਾ ਵਿਚਾਰ ਨਹੀਂ ਹੈ.