ਸਮੱਗਰੀ 'ਤੇ ਜਾਓ

ਪੰਨਾ:ਹਮ ਹਿੰਦੂ ਨਹੀ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭)

ਆਪਨੂੰ ਜੁਦਾ ਸਮਝਦੇ ਹਨ, ਪਰ ਅਗਯਾਨ ਕਰਕੇ ਖ਼ਾਲਸੇ ਨੂੰ ਹਿੰਦੂ ਅਥਵਾ ਹਿੰਦੂਆਂ ਦਾ ਹੀ ਇੱਕ ਫ਼ਿਰਕਾ ਖ਼ਯਾਲ ਕਰਦੇ ਹਨ.

ਮੈਂ ਨਿਸ਼ਚਾ ਕਰਦਾਹਾਂ ਕਿ ਮੇਰੇ ਭੁੱਲੇਹੋਏ ਭਾਈ ਇਸ ਗ੍ਰੰਥ ਨੂੰ ਪੜ੍ਹਕੇ ਆਪਣੇ ਧਰਮ ਅਨੁਸਾਰ ਚੱਲਣ ਗੇ ਔਰ ਆਪਣੇਆਪ ਨੂੰ ਗੁਰੂ ਨਾਨਕਦੇਵ ਅਰ ਦਸਵੇਂ ਬਾਦਸ਼ਾਹ ਦਾ ਪੁਤ੍ਰ ਸਮਝਕੇ ਖ਼ਾਲਸਾ ਬਣਨ ਗੇ ਅਰ ਭਰੋਸਾ ਕਰਨਗੇ ਕਿ-

"ਹਮ ਹਿੰਦੂ ਨਹੀਂ"

੧ ਜੇਠ, ਸਾਲ}

ਨਾ: ੪੨੯.}