ਸੂਚਨਾ
(ਉ) ਤਤਕਰੇ ਵਿੱਚ ਦਿੱਤੇ ਹੋਏ ਮਜ਼ਮੂਨ ਲੱਭਣ ਲਈਂ ਨੋਟਾਂ ਸਮੇਤ ਸਾਰਾ ਸਫਾ ਪੜ੍ਹੋ.
(ਅ) ਨੋਟ ਦੀ ਇਬਾਰਤ ਦੇ ਅੰਤ ਵਿੱਚ ਜੇ ਐਸਾ-ਨਿਸ਼ਾਨ ਹੋਵੇ, ਤਦ ਸਮਝ ਕਿ ਇਹ ਨੋਟ ਅਗਲੇ ਪੰਨੇ ਉੱਪਰ ਚਲਦਾ ਹੈ.
(ੲ) ਜਿਸ ਪਾਠ ਦੇ ਅੰਤ ਵਿੱਚ ਇਹ xxx ਚਿੰਨ ਹੋਣ, ਤਦ ਜਾਣੋ ਕਿ ਸੰਖੇਪ ਕਰਣ ਵਾਸਤੇ ਬਾਕੀ ਪਾਠ ਛੱਡਦਿੱਤਾ ਹੈ.
(ਸ) ਏਹ ਪੁਸਤਕ ੧੪ ਅੰਗਾਂ (ਪ੍ਰਕਰਣਾਂ) ਵਿੱਚ ਲਿਖਿਆ ਗਯਾ ਹੈ, ਅਰ ਭੂਮਿਕਾ ਅਤੇ ਨੋਟਾਂ ਵਿੱਚ ਇਨ੍ਹਾਂ ਹੀ ਅੰਗਾਂ ਦਾ ਪਤਾ ਦਿੱਤਾ ਹੈ, ਜੇਹਾ ਕਿ ੧੧ ਵੇਂ ਸਫੇ ਪਰ ਦੂਜਾ ਅੰਗ ਦੇਖਣਾ ਦੱਸਿਆ ਹੈ, ਇਸ ਤੋਂ ਪਾਠਕਾਂ ਨੂੰ ਚਾਹੀਏ ਕਿ ੭੩ ਵੇਂ ਸਫ਼ੇ ਪਰ "੨ ਜਾਤੀ ਵਰਣ" ਦੇਖਣ.
(ਹ) ਚੌਦਾਂ ਅੰਗਾਂ ਦਾ ਤਤਕਰਾ ਇਸ ਤਰਾਂ ਹੈ:-
(੧) ਵੇਦ ਸਿਮ੍ਰਿਤਿ ਪੁਰਾਣ ੫ ੮ (੨) ਜਾਤਿ ਵਰਣ ... ... ੭੩ ( ੩ ) ਅਵਤਾਰ ....... ੧੪੧ (੪) ਦੇਵੀ ਦੇਵਤਾ ... ... ੧੦੭ ( 4 ) ਮੂਰਤੀਪੂਜਾ ... ... ੧੩੦ ( ੬ ) ਸੰਧ੍ਯਾ ਤਰਪਣ ... ... ੧੩੭ ( ੭ ) ਸੂਤਕ ਪਾਤਕ ... .. ੧੩੯ (੮) ਚੌਂਕਾ ਕਾਰ ... ੧੪੨ ( ੯ ) ਵ੍ਰਤ .. . ... ੧੪੭ (੧o) ਮੁਹੂਰਤ ਤਿਥਿ ਵਾਰ ਸਗਨ ੧੫੩