ਸਮੱਗਰੀ 'ਤੇ ਜਾਓ

ਪੰਨਾ:ਹਾਏ ਕੁਰਸੀ.pdf/22

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਹੋਇਆ। ਇਹ ਰਖ ਲਓ ਅਗੇ ਵਾਸਤੇ ਮੈਂ ਤੁਹਾਡੀ ਸੇਵਾ ਵਿਚ ਹੀ ਆਇਆ ਕਰਾਂਗਾ। ਬਾਊ ਜੀ ਦਾ ਜੀਵਨ ਬਦਲਿਆ ਰਹੇ। ਉਹਨਾਂ ਦੇ ਅਸੂਲ ਪਕੇ ਰਹਿਣ। ਆਖਰ ਕੋਈ ਵਿਚਲਾ ਰਾਹ ਵੀ ਤੇ ਕਢਣਾ ਹੋਇਆ ਨਾ।" ਉਹ ਜੰਟਲਮੈਨ ਉਠ ਬੈਠਾ ਤੇ 'ਨਮਸਤੇ' ਕਰ ਕੇ ਬਾਹਰ ਨਿਕਲ ਗਿਆ।

ਰਾਮ ਪਿਆਰੀ ਲਫਾਫਾ ਖੋਹਲਣ ਲਗੀ।

੧੮