ਪੰਨਾ:ਹਾਏ ਕੁਰਸੀ.pdf/80

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਇਹ ਗਲਾਂ ਸੋਚਦਾ ਰਿਹਾ, ਹੋਰ ਸੋਚਦਾ ਰਿਹਾ ਤੇ ਕਾਫੀ ਚਿਰ ਸੋਚਦਾ ਰਿਹਾ ! ਕਿਸੇ ਫੈਸਲੇ ਤੇ ਅਪੜ ਕੇ ਉਸ ਇਕ ਕਾਗ਼ਜ਼ ਤੇ ਆਪਣਾ ਅਸਤੀਫਾ ਲਿਖਿਆ ਤੇ ਪ੍ਰਿੰਸੀਪਲ ਦੇ ਕਮਰੇ ਵਲ ਵਧਿਆ |