ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/256

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬੪)

ਮਦਰੱਸੇ ਖੁਲ੍ਹੇ, ਹਰੇਕ ਜ਼ਿਲੇ ਵਿੱਚ ਡਿਸਟ੍ਰਿਕਟ ਬੋਰਡ ਹੁੰਦਾ ਹੈ ਅਤੇ ਹਰੇਕ ਤਹਸੀਲ ਵਿੱਚ ਇੱਕ ਲੋਕਲ ਬੋਰਡ, ਪਿੰਡਾਂ ਦੇ ਛੋਟੇ ਛੋਟੇ ਇਕੱਠ, ਇੱਕ ਦਿਹਾਤੀ ਕੌਂਸਲ ਅਥਵਾ ਪੰਚਾਇਤ ਦੇ ਪ੍ਰਬੰਧ ਵਿੱਚ ਹਨ। ਪੰਜਾਬ ਦੇ ਸਭ ਜ਼ਿਲਿਆਂ ਵਿਚ ਡਿਸਟ੍ਰਿਕਟ ਬੋਰਡ ਹਨ॥

੮–ਸੰ: ੧੯੧੦ ਵਿੱਚ ਸਾਰੇ ਹਿੰਦੁਸਤਾਨ ਦੇ ਡਿਸਟ੍ਰਿਕਟ ਬੋਰਡ ੧੯੭ ਅਤੇ ਲੋਕਲ ਬੋਰਡ ੫੧੭ ਸਨ ਅਤੇ ਹਿੰਦੁਸਤਾਨ ਦੇ ਵਸਨੀਕ ਇਨ੍ਹਾਂ ਦੇ ਮੈਂਬਰ ਦਾ 11/12 ਹਿੱਸਾ ਸਨ ਅਤੇ ਬੋਰਡਾਂ ਨੂੰ ਆਪਣੇ ਇਲਾਕੇ ਵਿੱਚ ਟੈਕਸ ਲਾਕੇ ਰੁਪਯਾ ਜਮਾਂ ਕਰਨ ਦੀ ਆਗਿਆ ਹੈ, ਜਿਸ ਨੂੰ ਉਹ ਆਪ ਹੀ ਸੜਕਾਂ, ਮਦਰੱਸਿਆਂ ਅਤੇ ਹਸਪਤਾਲਾਂ ਉੱਤੇ ਖਰਚ ਕਰਦੇ ਹਨ॥

—:o:—

੪-ਹਿੰਦੁਸਤਾਨ ਦੀ ਰਾਖੀ, ਸੋੱਕੀ ਅਤੇ ਸਮੰਦ੍ਰੀ ਫੌਜ

੧–ਸਰਕਾਰ ਇਸ ਗੱਲ ਦਾ ਧਿਆਨ ਰਖਦੀ ਹੈ, ਕਿ ਇਕ ਬਲਵਾਨ ਫੌਜ ਦੇਸ ਵਿੱਚ ਤਿਆਰ ਬਰ ਤਿਆਰ ਰਹੇ, ਇਸ ਤੇ ਸਾਡੇ ਜੀਵਨ ਅਤੇ