ਪੰਨਾ:ਹੀਰ ਵਾਰਸਸ਼ਾਹ.pdf/112

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ


ਹੀਰ ਦੀ ਕਹਾਣੀ, ਤਸਵੀਰਾਂ ਦੀ ਜ਼ਬਾਨੀ •••••••••••••• ਖੇੜੇ ਹੀਰ ਦਾ ਝੋਲਾ ਲੈ ਕੇ ਵਾਪਸ ਪਿੰਡ ਨੂੰ ਜਾਂਦੇ ਹੋਏ ਰਸਤੇ ਵਿਚ ਮੁਜਰਾ ਕਰਾ ਰਹੇ ਹਨ ਦ ਵਾਹੋ ਦਾਹੀ ਚਲੇ ਰਾਤੋ ਰਾਤ ਖੇੜੇ, ਦਾਇਰੇ ਜਾਇਕੇ ਦੇਹ ਚੜਾਇਆ ਨੇ ਦਿਲ ਵਿਚ ਖੇੜੇ ਬਹੁਤ ਖੁਸ਼ੀ ਹੋਏ, ਝੋਲਾ ਹੀਰ ਦਾ ਜਾਂ ਹੱਥ ਆਇਆ ਨੇ ਬੱਸ ਵੇਖ ਕੇ ਬਹੁਤ ਮੁਕਾਮ ਚੰਗਾ, ਉਤਰ ਘੋੜਿਆਂ ਤੋਂ ਡੇਰਾ ਲਇ ਬਹੁਤ ਖੁਸ਼ੀ ਹੋ ਕੇ ਲੜੀ ਮਾਰਦੇ ਨੇ, ਮੁਜਰਾ ਸ਼ੌਕ ਦੇ ਨਾਲ ਕਰਾਇਆ ਨੇ ਛਾਵੇਂ ਬੇਠ ਸਰਦਾਈਆਂ ਘੋਟੀਆਂ ਨੇ, ਨਿਕੇ ਵਡੇ ਨੂੰ ਚਾ ਪਲਾਇਆ ਨੇ ਵਾਰਸ ਸ਼ਾਹ ਰਾਂਝਾ ਪਰੇਸ਼ਾਨ ਬੈਠਾ, ਓਹਨੂੰ ਕਿਸੇ ਨਾ ਮੂਲ ਬੁਲਾਇਆ ਨੇ