ਦੋਆਬੇ ਚਨਹਿਤ ਦੇ ਨਗਰ।
੧੩੩
ਤਿਸ ਪਿਛੇ ਮਹਾਰਾਜੇ ਰਣਜੀਤਸਿੰਘੁ ਨੇ ਇਨਾਂ ਦੇ ਨਾਸ ਕਰਨੇ ਵਿਚ ਬਾਹਲਾ ਉਦਮ ਚਕਿਆ, ਅਤੇ ਕਈ ਬਾਰ ਆਪ ਪਿਆਦਾ ਹੋਕੇ, ਬੇਲੇ ਵਿਚ ਜਾ ਵੜਿਆ, ਅਤੇ ਲੜਾਈਆ ਮਾਰ ਮਾਰਕੇ, ਤਿਨਾਂ ਦਾ ਮੁਲਖ ਲੁਟਿਆ ਫੂਕਿਆ, ਅਤੇ ਵੱਡੀ ਕ੍ਤਾਲੀ ਸਪਾਹ ਸਦਾ ਲਈ ਉਨਾਂ ਦੇ ਮੁਲਖ ਪੁਰ ਵਡ ਵਡੀ, ਅਤੇ ਬਹੁਤ ਪੇਸੇ ਲਾਕੇ ਖੂਹੇ ਪਤਵਾਇ; ਤਾਂ ਹੁਣ ਅਗੇ ਨਾਲੋ ਕੁਛ ਸੁਬੇਹਿਤਾ ਹੋਇਆ ਹੈ।
ਜਾਂ ਇਨਾਂ ਪੁਰ ਕੋਈ ਸਲੀਮ ਲੜਦੀ ਕਰਦੇ ਹੈ, ਤਾਂ ਏਹ ਬੇਲੇ ਵਿਚ ਵੜ ਜਾਂਦੇ ਹਨ, ਅਤੇ ਉਪਰਾ ਆਦਮੀ ਉਥੇ ਜਾ ਨਹੀ ਸਕਦਾ; ਇਸ ਲਈ ਇੰਨ੍ਹ ਪੁਰ ਕੋਈ ਕਾਬੂ ਨਹੀ ਪਾ ਸਕਇਆ । ਇਸ ਜਿਲੇ ਜੰਗਲੇ ਵਿਚ ਅੰਬਾ ਦੇ ਬੂਟੇ ਬਹੁਤ ਤਾ ਹਨ; ਪਰ ਚੰਗੇਰੇ ਘਟ ਹਨ । g bijwat ਬਿਜਾਵਤ ਝ੍ਨਾਊ ਦੇ ਕੰਡੇ ਵੱਡਾ ਤਰ ਅਤੇ ਸੁੰਦਰ ਪਰਗਣਾ ਹੈ । ਦਰਇਆ ਝਾਨਾਓ, ਜਾਂ ਪਹਾੜੋ ਨਿਕਲਦਾ ਹੈ,ਤਾਂ ਅਠਾਰਾਂ ਟੁਕੜੇ ਹੋ ਇਸ ਪਰਗਨੇ ਵਿਚੀ ਚਲਦੇ ਹਨ । ਅਤੇ ਜਿਥੇ ਜਿਥੇ ਨੂੰ ਨਹਿਰ ਕਟਦੇ ਲੈ ਜਾਂਦੇ ਹਨ , ਉਹ ਤੋਂ ਤਰ ਹੋ ਜਾਂਦੀ ਹੈ । ਅਤੇ ਅਮ੍ਬਾ ਦੇ ਬੂਟੇ ਬੀ ਅਨਗਿਨਤ ਹਨ । ਗ akhnur ਅਖਨੂਰ ਝਾਨਾਓ ਦੇ ਕੰਡੇ ਪਹਾੜ ਦੇ ਤੇਬੇਆਂ ਵਿਚ ਇਕ ਮ੍ਸ਼ੋਰ ਸਹਿਰ ਹੈ ; ਉਸ ਵਿਖੇ ਸਤ ਮੈ ਘਰ, ਅਤੇ ਪੰਜਾਹ ਦੋਕਾਨਾ ਹੋੰਗਇਆ । ਉਥੇ ਦੇ ਵਸ੍ਕੇਨ ਕਈ ਕੋਮਾ ਦੇ ਹਨ । ਪਰ ਜੇਮੇਦਾਰਾਂ ਰਾਜਪੂਤਾਂ ਦੀ ਹੈ ; ਅਤੇ ਜਮੂ ਹੀ ਦੇ