ਪੰਨਾ:ਅੱਗ ਦੇ ਆਸ਼ਿਕ.pdf/112

ਵਿਕੀਸਰੋਤ ਤੋਂ
(ਪੰਨਾ:Agg te ashik.pdf/112 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਗੋਪੀਏ ਵਿਚ ਢੀਮ ਪਾਉਂਦਿਆਂ ਮਣੇ ਵਲ । ਪੀਪਾਲ ਨੂੰ ਮੱਕੀ 'ਚੋਂ ਨਿਕਲੀ ਵੇਖ ਕੰਵਰ-ਰਾਜ ਨੇ ਘੋੜੀ ਨੂੰ ਅੰਡੀ ਲਾਈ ਅਤੇ ਉਹਦੇ ਲਾਗੇ ਆਣ ਉਹਦਾ ਰਾਹ ਰੋਕ ਲਿਆ ॥ ਸ਼ਿਵਦੇਵ ਕਿਥੇ ਆ ?' 'ਮੈਨੂੰ ਕੀ ਪਤਾ; ਤੂੰ ਜਾਣ ਤੇ ਉਹ ਜਾਣੇ ।' ਆਖਦੀ ਪ੍ਰੀਪਾਲ ਅਗੇ ਤੁਰ ਪਈ । ‘ਗਲ ਤਾਂ ਸੁਣ।' ਹਾਂ, ਕੀ ਗੱਲ ਆ, ਪਿਛੇ ਭੱ ਕੇ ਵੇਂਹਦਿਆਂ ਪਾਲ ਨੇ ਪੁਛਿਆ ॥ ਉਹਦੇ ਭਰਵਟਿਆਂ ਵਿਚਕਾਰ ਤਿਊੜੀਆਂ ਦੀ ਧੁਬੜੀ ਬਣ ਗਈ ਅਤੇ ਅੱਖਾਂ ਇਕ ਤਰ੍ਹਾਂ ਗੁਸੇ ਵਿਚ ਲਾਲ ਹੋ ਗਈਆਂ। 'ਪਰ ਤੂੰ ਐਨੀ ਖ਼ਫ਼ਾ ਕਿਉਂ ਹੋ ਗਈ ਏ ?.....ਘੂਰੀਆਂ ਤੇਰੇ ਮੂੰਹ 'ਤੇ ਨਹੀਂ ਸ਼ੋਭਦੀਆਂ । ‘ਭੁੱਕ ਨਾ ਬਹੁਤਾ', ਕਹਿੰਦਿਆਂ ਉਹ ਕੰਨ ਵਲੇਟ ਅਗੇ ਤੁਰ ਪਈ । ਉਦੇ ਹੋਏ !......ਉਏ ਹੋਏ !! ਕੰਵਰ ਮੁਸਕਰਾਉਂਦਾ ਹੋਇਆ ਧੌਣ ਮੋੜ ਕੇ ਤੁਰੀ ਜਾਂਦੀ ਪ੍ਰੀਪਾਲ ਵਲ ਵੇਂਹਦਾ ਰਿਹਾ । ‘ਹਲਾ......ਅੱਤ । ਮਣੇ 'ਤੇ ਚੜ ਗੋਪੀਏ ਨਾਲ ਢੀਮ ਚੜ੍ਹਾਉਂਦਿਅi ਸਰਵਣ ਨੇ ਹਾਕ ਮਾਰੀ। ਸਰਵਣ ਦੀ ਅਵਾਜ਼ ਸੁਣ, ਕੰਵਰ ਸੁ ਹੋਤ ਹੋ ਗਿਆ। ਉਹਦੀ ਘੜੀ ਡੰਡੀਏ ਡੰਡੀਏ ਸਰਵਣ ਦੀ ਮੱਕੀ ਵਿਚੋਂ ਦੀ ਲੰਘ ਰਹੀ ਸੀ । ਸਰਵਣ ਦੇ ਲਾਗੋਂ ਦੀ ਲੰਘਦਿਆਂ ਕੰਵਰ ਨੇ ਖੰਘੂਰਾ ਮਾਰਿਆ । ਸਰਵਣ ਨੇ ਉਹਦੇ ਵਲ ਵੇਖਿਆ । ਉਹਦੀ ਨੁਕਰੀ ਜਿਹੀ ਮੁਸਕਰਾਹਟ ਅਤੇ ਟੀਰੀ ਨਜ਼ਰ ਸਰਵਣ ਦੇ ਰੋਮ ਰੋਮ ਨੂੰ ਵਿੰਨ੍ਹ ਗਈ । ੧੦੭