ਪੰਨਾ:Agg te ashik.pdf/141

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸਰਵਣ ਸੜੀਆਂ ਭਰੀਆਂ ਦੀ ਮੱਘਦੀ ਸਵਾਹ ਕੋਲ ਖੜੇ ਲੋਕਾਂ ਨੂੰ ਸਮਝਾ ਰਿਹਾ ਸੀ । ‘ਗੱਲਾਂ ਨਾਲ ਕੱਖ ਨਹੀਂ ਬਣਨਾ-ਕਦੇ ਥੱਕੀਂ ਵੜੇ ਪੱਕੇ ਵੇਖੇ ? ਗੱਧਾ ਤੇ ਜੱਟ ਜਵਾਓ ਬਗੈਰ ਸੂਤਰ ਨਹੀਂ ਆਉਂਦੇ, ਖੜੇ ਲੋਕਾਂ ਵਿਚੋਂ ਇਕ ਨੌਜਵਾਨ ਬਲਿਆ। ਸਾਡੇ ਲਈ ਵਕਤ ਸਾਜਗਾਰ ਨਹੀਂ......ਅਜੇ ਕੋਈ ਫੋਜਦਾਰੀ ਮੁਲ ਲੈਣੀ ਸਾਨੂੰ ਰਾਸ ਨਹੀਂ ਆਉਣੀ......ਪਹਿਲਾਂ ਆਪਣੇ ਪੈਰ ਮਜ਼ਬੂਤ ਕਰੋ |' ਸਰਵਣ ਨੇ ਸਲਾਹ ਦਿਤੀ। ਬਹੁਤੇ ਲੋਕ ਸਰਵਣ ਦੀ ਇਸ ਗਲ ਨਾਲ ਸਹਿਮਤ ਸਨ । ਉਹ ਕਰਿਝਦੇ, ਵਿਸ ਘੋਲਦੇ ਘਰਾਂ ਨੂੰ ਪਰਤ ਪਏ । ੧੩੬