ਪੰਨਾ:ਅੱਗ ਦੇ ਆਸ਼ਿਕ.pdf/65

ਵਿਕੀਸਰੋਤ ਤੋਂ
(ਪੰਨਾ:Agg te ashik.pdf/65 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰੀਆ ਕੰਧਾਂ ਨਾਲ ਟੱਕਰਾਂ ਮਾਰਦਾ, ਹੱਥਾਂ ਨੂੰ ਦੰਦੀਆਂ ਵੱਢਦਾ ਸੀ। ਉਹ ਸੋਚਦਾ ਜੇ ਮੈਂ ਮਾਇਆ ਦਈ ਦੇ ਆਖੇ ਲਗ ਜਾਂਦਾ, ਜੋ ਕਦੀ ਮਾਇਆ ਦਈ ਮੈਨੂੰ ਵਿਚਲੀ ਗੱਲ ਖੋਹਲ ਦੇਂਦੀ! ਪਰ ਜੇ ਕਦੀ ਕਿਸੇ ਦੇ ਹੱਥ ਨਹੀਂ ਆਉਂਦੀ।

ਨਮੋਸ਼ੀ ਦਾ ਮਾਰਿਆ ਹਰੀਆ ਚਚੀ ਬਚਾ ਲੈ ਕੇ ਪਿੰਡਾਂ ਨਿਕਲ ਗਿਆਂ।