ਪੰਨਾ:ਅੱਗ ਦੇ ਆਸ਼ਿਕ.pdf/72

ਵਿਕੀਸਰੋਤ ਤੋਂ
(ਪੰਨਾ:Agg te ashik.pdf/72 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੧੩. ਪਿਤਾ ਦੀ ਮੌਤ ਅਤੇ ਪਤੀ ਦੀ ਗ੍ਰਿਫਤਾਰੀ ਨੇ ਦੁੱਖਾਂ 'ਚ ਪੰਜੀ ਅਮਰ ਨੂੰ ਇਕ ਵਾਰ ਫਿਰ ਦੁੱਖਾਂ ਦੀ ਭੱਠੀ ਵਿਚ ਝੋਕ ਦਿਤਾ | ਸੁਨੇਹਾ ਭੇਜਣ 'ਤੇ ਉਹਦੇ ਮਾਮਾਂ, ਮਾਮੀ ਆਏ | ਅਮਰੋ ਭੁਈਂ ਭੁੱਬੀ ਹੋ ਕੇ ਉਹਨਾਂ ਦੇ ਗਲ ਲਗੀ । ਮਾਮਾ---ਇਕ ਅਮਲੀ ਅਤੇ ਦੂਜਾਂ ਅਨਪੜ੍ਹ ਉਸਨੂੰ ਕੁਝ ਨਹੀਂ ਸੀ ਝਦਾ, ਉਹ ਕੀ ਕਰੇ ਅਤੇ ਕਿਧਰ ਜਾਵੇ । ਅਮਰੋ ਦੇ ਘਰ ਬੱਚੇ-ਬੱਚ ਹੋਣ ਵਾਲਾ ਜੀ ਅਤੇ ਬਾਹਰ ਪੱਕੀਆਂ ਫ਼ਸਲਾਂ ਉਜੜ ਰਹੀਆਂ ਸਨ । ਡੁਬਦੇ ਨੂੰ ਤੀਲੇ ਦਾ ਸਹਾਰਾ । ਪੇਰੂ ਨੇ ਅਮਰੋ ਦੇ ਮਾਮੇ ਦੀ ਮਦਦ ਨਾਲ ਤੀਲਾ ਤੀਲ੍ਹਾ ਕਰਕੇ ਫਸਲ ਇਕਠੀ ਕੀਤੀ ( ਅਮਰ ਨੇ ਇਸ ਵਾਰ ਕੁੜੀ ਨੂੰ ਜਨਮ ਦਿਤਾ । ਕੁੜੀ ਦਾ ਜਨਮ ਅਮਰੋ ਬਦਸ਼ਗਣੀ ਗਿਣਦੀ ਸੀ । ਝਰਦੀ, ਹੌਕੇ ਭਰਦੀ, ਉਹ ਤੇਰਵਾਂ ਹਾ ਕੇ ਫਿਰ ਕੰਮ ਕਾਜ ਵਿਚ ਰੁਝ ਗਈ ! ਰਣ ਸਿੰਘ ਮੌਕੇ ਦਾ ਗਵਾਹ ਬਣਿਆ ਸੀ ਅਤੇ ਸ਼ਮੀਰੇ ਨੂੰ ਉਮਰ ਕੈਦ ਹੋ ਗਈ। ਉਹਦੇ ਮਾਮੇ ਨੇ ਅਮਰੋ ਨੂੰ ਸੀਰੀ ਰਖ ਦਿਤਾ ਅਤੇ ਆਪ ਆਪਣੀ