ਪੰਨਾ:Alochana Magazine 1st issue June 1955.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


“ਚਾਤ੍ਰਿਕ" ਜੀ ਦੀ ਇਕ ਚਿੱਠੀ

ਲਾਲਾ ਧਨੀਰਾਮ ‘ਚਾਤ੍ਰਿਕ' ਜੀ ਨੂੰ ਅੱਜ ਤੋਂ ਸਾਢੇ ਪੰਜ ਕੁ ਵਰ੍ਹੇ ਪਹਿਲਾਂ ਇਕ ਚਿੱਠੀ ਲਿਖੀ ਸੀ ਕਿ ਵਿਦਿਆਰਥੀਆਂ ਦੇ ਲਾਭ ਹਿਤ ਆਪਣੇ ਜੀਵਣ ਤੇ ਸਾਹਿਤਕ ਝੁਕਾਰਾਂ ਬਾਰੇ ਕੋਈ ਸਮਾਚਾਰ ਭੇਜੋ। ਉਨ੍ਹਾਂ ਜੋ ਉੱਤਰ ਦਿੱਤਾ, ਉਸ ਦਾ ਫੋਟੋ ਪਾਠਕ ਦੀ ਸੁਹਜ-ਤ੍ਰਿਪਤੀ ਲਈ ਸਾਹਮਣੇ ਦਿਤਾ ਜਾਂਦਾ ਹੈ।

ਦਾਸ

ਸ਼ੇਰ ਸਿੰਘ