ਸਮੱਗਰੀ 'ਤੇ ਜਾਓ

ਪੰਨਾ:Alochana Magazine 1st issue June 1955.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਨਰਲ ਸਕੱਤਰ : ਡਾਕਟਰ ਸ਼ੇਰ ਸਿੰਘ ਐਮ.ਏ. ਪੀਐਚ.ਡੀ.(ਲੰਡਨ) ਚੜਦੀ ਕਲਾ ਮਾਡਲ ਟਾਊਨ,ਲੁਧਿਆਣਾ।

ਸਕੱਤਰ : ਸ.ਗੁਰਚਰਨ ਸਿੰਘ ਗੁ.ਗੁ.ਨਾਨਕ ਕਾਲਿਜ,ਲੁਧਿਆਣਾ। (ਹੁਣ ਸ.ਪਿਆਰ ਸਿੰਘ ਐਮ. ਏ. ਗੌਰਮਿੰਟ ਕਾਲਜ,ਲੁਧਿਆਣਾ)

ਖਜ਼ਾਨਚੀ : ਪ੍ਰੋਫੈਸਰ ਕੇ.ਸੀ.ਗੁਪਤਾ,ਆਰੀਆ ਕਾਲਜ,ਲੁਧਿਆਣਾ।

ਮੈਂਬਰ : ੧. ਡਾਕਟਰ ਰੌਸ਼ਨ ਲਾਲ ਆਹੂਜਾ,ਅੰਮ੍ਰਿਤਸਰ

੨. ਮੋਹਨ ਸਿੰਘ,ਪੰਜ ਦਰਿਆ,ਜਾਲੰਧਰ

੩. ਪ੍ਰਿੰਸੀਪਲ ਗੁਰਬਚਨ ਸਿੰਘ,ਤਾਲਿਬ,ਜਾਲੰਧਰ

੪. ਸ:ਪਰਮਿੰਦਰ ਸਿੰਘ,ਟਾਂਡਾ ਉੜਮੁੜ

੫. ਸ:ਸੰਤ ਸਿੰਘ ਸੇਖੋਂ,ਲੁਧਿਆਣਾ

੬. ਐਸ.ਐਸ.ਗਿਆਨੀ,ਦਿੱਲੀ

੭. ਸ:ਪ੍ਰੀਤਮ ਸਿੰਘ,ਪਟਿਆਲਾ

੮. ਸ:ਦਰਸ਼ਨ ਸਿੰਘ,ਕਪੂਰਥਲਾ

੯. ਸ:ਪ੍ਰੀਤਮ ਸਿੰਘ,ਕਰਨਾਲ

੧੦.ਬੀਬੀ ਸੁਰਜੀਤ ਕੌਰ,ਨਾਭਾ

ਇਹ ਅਕਾਡਮੀ ਹੇਠ ਲਿਖੇ ਆਸ਼ੇ ਸਾਹਮਣੇ ਰਖਕੇ ਵਜੂਦ ਵਿੱਚ ਆਈ ਹੈ:

੧. ਪੰਜਾਬੀ ਬੋਲੀ ਤੇ ਸਾਹਿੱਤ ਦੀ ਉਨਤੀ ਤ ਪਰਚਾਰ

੨. ਭਾਰਤ ਦੀਆਂ ਹੋਰ ਬੋਲੀਆਂ ਖਾਸ ਕਰਕੇ ਰਾਸ਼ਟਰ ਭਾਸ਼ਾ ਹਿੰਦੀ ਦੇ ਅਧਿਅਨ ਤੇ ਪੰਜਾਬੀ ਨਾਲ ਸੰਬੰਧਤ ਹੋਣ ਕਰਕੇ ਪਰਾਚੀਨ ਭਾਖਾਵਾਂ ਜਾਂ ਸੰਸਕ੍ਰਿਤ ਤੇ ਫਾਰਸੀ ਦੇ ਪੜਨ ਲਈ ਲੋਕਾਂ ਨੂੰ ਉਤਸ਼ਾਹਤ ਕਰਨਾ।

੩. ਇਕ ਕੇਂਦਰੀ ਪੁਸਤਕਾਲਾ,ਖੋਜ ਆਸ਼ਰਮ ਤੇ ਸਾਹਿਤ-ਸਦਨ ਸਥਾਪਤ ਕਰਨੇ।

੪. ਮੌਲਿਕ ਤੇ ਖੋਜ-ਭਰਪੂਰ ਸਾਹਿਤ ਲਈ ਲਿਖਾਰੀਆਂ ਦੀ ਅਗਵਾੲੀ ਤੇ ਸਿਖਿਆ।

੫. ਸਟੈਂਡਰਡ ਪੁਸਤਕਾਂ ਤੇ ਰਸਾਲੇ ਪਰਕਾਸ਼ਤ ਕਰਨੇ।

੬. ਦੁਨੀਆਂ ਦੇ ਉਤਮ ਸਾਹਿਤ ਵਿਚੋਂ ਵਧੀਆ ਪੁਸਤਕਾਂ ਨੂੰ ਪੰਜਾਬੀ ਵਿੱਚ ਉਲਥਾਣਾ।

੭. ਪੰਜਾਬੀ ਬੋਲੀ ਤੇ ਸਾਹਿਤ ਲਈ ਭਾਰਤ ਵਿੱਚ ਤੇ ਸੰਸਾਰ ਵਿੱਚ

੭੨