ਆਲੋਚਨਾ ਸੰਬੰਧੀ ਸੂਚਨਾਵਾਂ ੧. ਚੰਦਾ :-ਆਲੋਚਨਾ ਕਿਸੇ ਨੂੰ ਨਮੂਨੇ ਵਜੋਂ ਨਹੀਂ ਭੇਜਿਆ ਜਾਂਦਾ। ਇਕ
ਪਰਚੇ ਲਈ ਇਕ ਪਿਆ (ਭਾਵਤ ਤੋਂ ਬਾਹਰ ਭੇਜਣ ਲਈ ਸਵਾ ਰੁਪਿਆ) ਤੇ ਸਾਲ ਵਿਚ ਹੀ ਪਰਚਿਆਂ ਲਈ ਤਿੰਨ ਟੁਪਏ (ਭਾਰਤੋਂ ਬਾਹਰ ਭੇਜਣ ' ਲਈ ਪੰਜ ਰੁਪਏ, ਪੇਸ਼ਗੀ ਆਉਣੇ ਜ਼ੁਰੀ ਹਨ । ਆਲੋਚਨਾ ਵੀ. ਪੀ. ਪੀ.
ਦੁਆਰਾ ਵੀ ਨਹੀਂ ਭੇਜਿਆ ਜਾਂਦਾ। ੨. “ਆਲੋਦਨਾ ਤੇ-ਮਾਸਕ ਪੱਤਰ ਹੈ ਤੇ ਸਾਲ ਵਿਚ ਚਾਰ ਪਰਦੇ ੧੫ ਜਨਵਰੀ,
੧੫ ਅਪਰੈਲ, ੧੫ ਨੂੰ ਲਾਈ ਤੇ ੧੫ ਅਕਤੂਬਰ ਨੂੰ ਪ੍ਰਕਾਸ਼ਤ ਹੋ ਕੇ, ਡਾਕ ਵਿਚ ਪਾ ਦਿੱਤੇ ਜਾਂਦੇ ਹਨ । ਇਹਨਾਂ ਤਾਰੀਖਾਂ ਦੇ ਇਕ ਹਫਤੇ ਦੇ ਅੰਦਰ ਅੰਦਰ ਸਭ ਪ੍ਰੇਮੀਆਂ ਨੂੰ 'ਆਲੋਚਨਾ' ਪਹੁੰਚ ਜਾਣਾ ਜ਼ਫੂਰੀ ਹੈ । ਖੇਮੀ-ਜਨ ਸੰਭਾਲ
ਕਰ ਲਇਆ ਕਰਨ । ੩. ਆਲੋਚਨਾ ਵਿਚ ਕੇਵਲ ਸਾਹੱਕ ਖੋਜ ਤੇ ਪੜਚੋਲ ਦੇ ਲੇਖ ਹੀ ਛਾਪੇ
ਜਾਂਦੇ ਹਨ, ਜਾਂ ਪੰਜਾਬੀ ਵਿਚ ਛਪੀਆਂ ਪੁਸਤਕਾਂ ਦੇ ਰੀਵੀਉ। ' ੪. ਰੀਵੀਊ ਲਈ ਆਈਆਂ ਸਾਰੀਆਂ ਪੁਸਤਕਾਂ ਤੇ ਪੜਦੇ ਵਿਸਥਾਰ ਨਾਲ ਨਹੀਂ
ਕੀਤੀ ਜਾ ਸਕਦੀ । ਫੁਝ ਪੁਸਤਕਾਂ (ਇਕ ਜਾਂ ਦੋ) ਦੀ ਪੜਲ ਇਸ ਭਾਂਤ ਕੀਤੀ ਜਾਂਦੀ ਹੈ ਕਿ ਓਸ ਨੂੰ ਪੜ੍ਹ ਕੇ ਪਾਣਕ ਤੇ ਲਖਾ-ਜਨਾਂ ਨੂੰ ਸਾਹਿਤ ਦੀ ਉੱਨਤੀ ਲਈ ਸੁਝਾਓ {ਮਲ ਸਕਣ । ਦੂਜੀ ਭਾਂਤ ਦੀ ਪੜਚੋਲ ਰਸਮੀ | ਜਿਹੀ ਹੁੰਦੀ ਹੈ ਤੇ ਤੀਜੀ ਵਿਚ ਬਾa ਰਹਿੰਦੀਆਂ ਪੁਸਤਕਾਂ ਨਾਲ ਕੇਵਲ
ਜਾਣ-ਪਛਾਣ । ੫. ਆਲੋਚਨਾ ਵਿਚ ਛਪੇ ਹਰ ਲੇਖ ਦੇ ਲਿਖਾਰੀ ਨੂੰ ੧੦ ਰੁਪਏ ਨਜ਼ਰਾਨੇ ਵਜੋਂ
ਦਿੱਤੇ ਜਾਂਦੇ ਹਨ ਤੇ ਨਾਲੇ ਉਸਦੇ ਖ ਦੀਆਂ ਪੰਜ ਕਾਪੀਆਂ ਵੀ ਭੇਜੀਆਂ
· ਜਾਂਦੀਆਂ ਹਨ | ੬. ਆਲੋਚਨਾ ਦੇ ਕਿਸੇ ਅੰਕ ਦੇ ਛਪਣ ਤੋਂ ਘਟ ਤੋਂ ਘਟ ਇਕ ਮਹੀਨਾ ਪਹਿਲ
ਉਸ ਅੰਕ ਲਈ ਲੇਖ ਪਹੁੰਚ ਜਾਣੇ ਜ਼ਰੂਰੀ ਹਨ । ੭. -ਪਰਵਾਨ ਹੋਇਆ ਲੇਖ ਮੰਗਣ ਤੇ ਵਾਪਸ ਕਰ ਦਿੱਤਾ ਜਾਂਦਾ ਹੈ । ੮. ਹਰ ਲੇਖ ਸਾਫ਼, ਸ਼ੁੱਧ ਤੇ ਕਾਗਜ਼ ਦੇ ਇਕ ਪਾਸੇ ਲਿਖਿਆ ਹੋਣਾ ਚਾਹੀਦਾ ਹੈ ।
ਪਦ-ਜੋੜ ਵੀ ਪ੍ਰਵਾਣਤ ਨੇਮਾਂ ਅਨੁਸਾਰ ਹੋਣੇ ਚਾਹੀਦੇ ਹਨ । ੯. ਏਜੰਸੀ ੨੫% ਕਮਿਸ਼ਨ ਤੇ ਦਿੱਤੀ ਜਾ ਸਕਦੀ ਹੈ । ਏਜੰਟ ਸਾਹਿਬਾਨ ਨੇ
ਚਾਹੀਦਾ ਹੈ ਕਿ ਜਿੰਨੇ ਪਰਚਿਆਂ ਦੀ ਲੋੜ ਹੋਵੇ ਉਤਨਿਆਂ ਪਰਚਿਆਂ ਦੀ
ਕੀਮਤ ਪੇਸ਼ ਭੇਜਣ ਤੋਂ ਡਾਕ ਖਰਚ ਅਸੀਂ ਦਿਆਂਗੇ । ੧੦. ਆਲੋਚਨਾ ਵਿਚ ਇਸ਼ਤਿਹਾਰ ਵੀ ਦਿੱਤੇ ਜਾ ਸਕਦੇ ਹਨ । ਨਿਰਖ ਲਿਖਾ ਪੜੀ
ਕਰਕੇ ਨਿਯਤ ਕੀਤੇ ਜਾਣ !
ਪੰਨਾ:Alochana Magazine 2nd issue April1957.pdf/74
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
