ਪੰਨਾ:Alochana Magazine April, May, June 1982.pdf/105

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਸ) ਇਨ੍ਹਾਂ ਹੀ ਅਰਥਾਂ ਵਿਚ De -, Non-, Ex• • ਅਤੇ A-- ਅਗੇਤਰ ਵਾਲੇ ਸ਼ਬਦਾਂ ਲਈ ਸੰਸਕਿਤੇ ਅਗੇ ਤਰਾਂ ਨਿਰ- ਅਤੇ ਵਿ- ਤੋਂ ਕੰਮ ਲਿਆ ਗਿਆ ਹੈ : foa-De-Deodorant ਨਿਰਗੰਧਕਾਰਕ . Detachment ਨਿਰਲੇਪ Non-Non-partisan ਨਿਰਦਲੀ Non-relational ਨਿਰਸੰਬੰਧਿਤ Ex-Exhaust ਨਿਰਵਾਯੂਕਰਣ A-Asexual ਨਿਰਲਿੰਗ fe-De-Deoxidation fਵਆਕਸੀਕਰਣ Decentralized ਵਿਕੇ ਦਰਿਤ Deformity ਵਿਰਪ Deflection ਵਿਖੇਪ Ab-Abyssal ਵਿਤਲੀ Aberrant ਪੱਥ ਅੰਗਰੇਜ਼ੀ ਦੇ ਕਈ ਸਮਾਨਾਰਥਕ ਅਗੇਤਰਾਂ ਲਈ ਪੰਜਾਬੀ ਵਿਚ ਇਕੋ ਹੀ ਅਗੇਤਰ ਦੀ ਵਰਤੋਂ ਕਰ ਲਈ ਗਈ ਹੈ । ਉਦਾਹਰਣ ਵਜੋਂ Intra, Intro Inter -, ਲਈ ਅੰਤਰ-ਅਗੇਤਰ ਵਰਤ ਲਿਆ ਗਿਆ ਹੈ, Mono-, Uni-. ਲਈ ਇਕ- ਅਗੇਤਰ ਅਤੇ Iso-, Equi-, Equal-, ਲਈ ਸਮ- ਤੋਂ ਕੰਮ ਲਿਆ ਗਿਆ ਹੈ : ਅੰਤਰIntra-Intra-sensory Intra-ordinal Intra-personal Inter-International Inter-action Inter-caste Intro-Introjection Introspection Introvert ਅੰਤਰ-ਇੰਦਰੀ ਅੰਤਰ-ਮਿਕ ਅੰਤਰ-ਵਿਅਕਤਿਕ ਅੰਤਰ-ਰਾਸ਼ਟਰੀ ਅੰਤਰ-ਕਿਆਂ ਅੰਤਰ-ਜਾਤੀ ਅੰਤਰਪੇਖਣ ਅੰਤਰ-ਨਿਰੀਖਣ ਅੰਤਰ-ਮੁਖੀ ਇਕMono-Monotropic Monobasic ਇਕ-ਰੂਪੀ ਇਕ ਬੇਸੀ, ਇਕ 101