ਸਮੱਗਰੀ 'ਤੇ ਜਾਓ

ਪੰਨਾ:Alochana Magazine April, May, June 1982.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

Tri-Triad ਕੜੀ Triclinic ਤੈਨਤ ਧਰੁੱਈ Trihydric ਫਾਈਹਾਈਡਿਕ Penta-Pentavalent ਪੰਜ-ਸੰਯੋਜਕ Penta contane ਪੈਂਟਾਂ ਕਾਨਟੇਨ Hyper-Hyperplane ਅਤਿ ਸਮਤਲ Hyper sphere ਬਹੁ-ਵਿਮ ਗੱਲਾਂ Hypergeometric ਹਾਈਪਰ ਜੁਮੈਟਰਟੀ (ਖ) ਨਿਰੋਲ ਸੰਸਕ੍ਰਿਤ ਅਗੇਤਰਾਂ ਦੀ ਵਰਤੋਂ : ਅਨੇਕਾਂ ਅਜਿਹੇ ਅੰਗਰੇਜ਼ੀ ਸ਼ਬਦ ਹਨ ਜਿਨ੍ਹਾਂ ਨਾਲ ਕੋਈ ਅਗੇਤਰ ਜਾਂ ਪਛੇਤਰ ਹੈ ਜਾਂ ਨਹੀਂ, ਪਰ ਇਨ੍ਹਾਂ ਲਈ ਆਪਣੀ ਭਾਸ਼ਾ ਵਿਚ ਸ਼ਬਦ ਸਿਰਜਣ ਵੇਲੇ ਕੁਝ ਕੁ ਨਿਰੋਲ ਸੰਸਕ੍ਰਿਤ ਅਗੇਤਰਾਂ ਤੋਂ ਕੰਮ ਲਿਆ ਗਿਆ ਹੈ। ਉਤ-, ਅਨੁ, - ਸੰ-, ਵਿ-, ਅਧਿ- ਆਦਿ ਅਜਿਹੇ ਸੰਸਕ੍ਰਿਤ ਅਗੇਤਰ ਹਨ : ਉੜ-ਉਤਪ੍ਰੇਰਕ Catalyst Emission ਉਤਸਰਜਨ Retrospection ਅਨੁ-ਅਦਰਸੋਨੇ Conditional ਅਨੁਬੰਧਤ ਅਨੁਕਿਆ Response Illuminated Emanation Fractional ਸੌ-ਸੰਗਲਣ Fusion ਸੰਤ੍ਰਿਪਤ Saturated ਅਧਿ-ਅਧਿਸ਼ਟਰੀ Supranational ਵਿ-ਵਿਪਨ Elimination (11) ਪਿਛੇਤਰਾਂ ਦੀ ਵਰਤੋਂ : ਪੰਜਾਬੀ ਵਿਚ ਤਕਨੀਕੀ ਸ਼ਬਦਾਵਲੀ ਘੜਨ ਲਈ ਪਿਛੇਤਰਾਂ ਦੀ ਵਰਤੋਂ ਵੀ ਕੀਤੀ ਗਈ ਹੈ । (ੳ) ਅਭਾਵ ਨੂੰ ਦਰਸਾਉਣ ਵਾਲੇ A-, ਅਤੇ Non- ਅਗੇਤਰਾਂ ਵਾਲੇ ਸ਼ਬਦਾਂ ਨੂੰ ਉਲਥਾਉਣ ਸਮੇਂ ਕਿਤੇ ਕਿਤੇ-ਹੀਨ ਜਾਂ - ਰਹਿਤ ਪਿਛੇਤਰ ਵਰਤ ਕੇ ਸ਼ਬਦ ਘੜੇ ਗਏ ਹਨ : ਖੇਹੀਨ -ਹੀਨ-A-Apodal ਪੰਖੜੀਹੀਨ Achlamydeous - ਪਿਤ ਪ੍ਰਸਰਜਨ ਪ੍ਰਭਾਜੀ 105