ਸਮੱਗਰੀ 'ਤੇ ਜਾਓ

ਪੰਨਾ:Alochana Magazine April, May, June 1982.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਲੰਭਾਵ' ਹੈ ਤਾਂ ਵਿਸ਼ਾਲ ਬਨਸ਼ੀ ਦੀ ਤਸਵੀਰ ਦੇ ਰੂਪ ਵਿਚ ਪ੍ਰਤਿਬਿੰਬਨ ਰਾਹੀਂ ਸੰਖੇਪੀਕਰਣ ਵੀ ਉਸ ਦਾ ਅਲੰਭਾਵ' ਹੀ ਹੈ । ਕਹਿਣ ਦਾ ਭਾਵ ਹੈ “ਅਤਿਸ਼ਯ ਤੱਤ' ਦੋਵਾਂ ਰੂਪ ਵਿਚ ਵਿਦਮਾਨ ਹੈ । ਇਸ ਤਰ੍ਹਾਂ ਦੇ ‘ਅਲੰਭਾਵ' ਨੂੰ ਅਲੰਕਾਰ ਸਵੀਕਾਰ ਕਰ ਕੇ ਕੀ ਅਸੀਂ ਉਸ ਨੂੰ ਕਾਵਿ ਸਰਵ-ਅਤਿਸ਼ਾਈ ਤੱਤ (ਚਰਿਧੀ) ਨਹੀਂ ਕਹਿ ਸਕਦੇ । 1 ਜਿਥੋਂ ਤੀਕ ਉਪਮਾ ਰੂਪਕ ਆਦਿ ਵਿਛਿੱਤੀਆਂ ਦਾ ਸੰਬੰਧ ਹੈ, ਉਨ੍ਹਾਂ ਸਭ ਵਿਚ ਇਹ ਅਤਿਸ਼ਯ' (ਵਿਸ਼ੇਸ਼) ਤੱਤ ਵਿਦਵਾਨਾਂ ਨੇ ਸਵਕ੍ਰਿਤ ਕੀਤਾ ਹੈ । ਵਾਕ ਵਿਚ ਜੇ ਇਹ ਵਿਸ਼ੇਸ਼ ਤੱਤ ਉਪਮਾ ਆਦਿ ਰਾਹੀਂ ਨਿਯੋਜਿਤ ਹੁੰਦਾ ਹੈ ਤਾਂ ਇਹੋ ਵਿਵਾਦ ਦੀ ਰਸ ਸ਼ਾਮ ਨਾਲ ਹੁੰਦਾ ਹੈ । ਅਸਲ ਵਿਚ ਰਸ-ਸ਼ਾਮ ਦਾ ਸੰਯੋਜਕ ਵੀ ਇਕ ਉਕਤੀ ਧਰਮ ਹੈ । ਕਾਵਿ ਸ਼ਾਸਤੇ ਢੰਤਕਾਂ ਵਿਚੋਂ ਭੇ ਜਰਾਜ ਆਦਿ ਦਾ ਦਿਮਾਗ ਇਸ ਪਾਸੇ ਵਲ ਵੀ ਪੂਜਾ ਸੀ । ਉਹ ਵਿਭਾਵ ਆਦਿ ਦੀ ਯੋਜਨਾ ਨੂੰ “ਰਸ਼ਕਤੀ' ਕਹਿੰਦੇ ਹਨ, ਗੁਣ ਯੋਜਨਾ ਨੂੰ ਸੁਭਾਵਕ ਅਤੇ ਉਪਮਾ ਆਦਿ ਦੀ ਯੋਜਨਾ ਨੂੰ ਵਕਤੀ । ਭਾਵ ਇਹ ਹੈ ਕਿ ਉਕਤੀਵਿਸ਼ੇਸ਼ ਹੀ ਕਾਵਿ ਹੈ । ਅਤੇ ਉਕਤੀਗਤ ਜਿਹੜਾ ਵਿਸ਼ੇਸ਼ ਹੈ ਅਰਥਾਤ ਰਸ, ਗੁਣ ਅਤੇ ਸਭਾਵਕ ਤੀ ਇਹ ਸਭ ਅਲੰਕਾਰ ਹੀ ਹਨ ਕਿ ਜੋ ਕਾਵਿ-ਸ਼ੋਭਾ ਦੇ ਜਨਕ ਧਰਮ ਹਨ । ਇਸ ਤਰ੍ਹਾਂ, ਰਸ, ਅਲੰਕਾਰ, ਰੀਤੀ, ਯੂਨੀ, ਵਕਤੀ ਅਤੇ ਓਚਿਤਯ ਦੇ ਖੇਤਰਾਂ ਵਿਚ ਵਿਭਕ ਤੇ ਭਾਰਤੀ ਕਾਵਿ ਚਿੰਤਨ ਮੂਲ ਰੂਪ ਵਿਚ ਇਕੋ ਹੀ ਧੂਰੀ ਤੇ ਘੁੰਮਦਾ ਹੈ। ਉਹ ਹੈ ਵਿਸ਼ੇਸ਼ ਦੀ ਧੁਰੀ, ਅਲੰਭਾਵ ਦੀ ਧੁਰੀ ਇਸ ਲਈ ਅਲੰਤੀ ਤੱਤ ਦੀ ਧੁਰੀ । ਇਹੋ ਅਲੰਕਿਤੀ ਤੱਤ ਕਾਵਿ-ਆਤਮਾ, ਇਕ ਸਾਧਾਰਣ ਅਤੇ ਵਿਆਪਕ ਤੱਤ ਹੈ । 13 ਅਲੰਕਾਰ ਦੀ ਆਤਮਾ ਤੋਂ ਭਿੰਨ ਸਥਿਤੀ ਦੀ ਹੋਂਦ ਦਾ ਮੂਲ ਕਾਰਣ ਹੈਸਚ ਦਾ ਦ੍ਰਿਸ਼ਟਾਂਤ । ਕਈ ਕਾਵਿ ਸ਼ਾਸਤੀਆਂ ਨੇ (ਜਿਨ੍ਹਾਂ ਦਾ ਅਗੇ ਜ਼ਿਕਰ ਕੀਤਾ ਜਾ ਰਿਹਾ ਹੈ) ਅਲੰਕਾਰ ਦੀ ਤੁਲਨਾ ਕਟਕ ਕੁੰਡਲ ਆਦਿ ਦੇ ਨਾਲ ਦਿਤੀ ਹੈ । ਇਹ ਬਾਹਰੀ ਆਭੂਸ਼ਣ ਹਨ । ਇਹ ਸਰੀਰ ਤੋਂ ਵੱਖਰੇ ਤੇ ਨਿਵੇਕਲੇ ਹਨ ਅਤੇ ਆਹਾਰਥੀ ਰੂਪ ਵਿਚ ਰਹਿੰਦੇ ਹਨ । ਸਰੀਰ ਵਿਚ ਇਹ ਅਭੂਸ਼ਣ-ਇਹ ਅਲੰਕਾਰ-ਉਪਰੀ ਚੀਜ਼ ਹਨ, ਇਹ ਨੇ ਤਾਂ ਆਪ ਸਰੀਰ ਹਨ ਅਤੇ ਨਾ ਹੀ ਉਸ ਦੀ ਆਤਮਾਂ ਹਨ ਪਰ ਇਹ ਸਾਦਿਸ਼ਯ ਇਕ ਵਿਕਲਾਂਗ ਸਾਦਿਸ਼ਯ ਹੈ । ਸੋਚਣਾ ਇਹ ਹੋਵੇਗਾ ਕਿ ਬੇਸ਼ਕ ਇਹ (ਅਲੰਕਾਰ) ਆਤਮ (ਸਧਾਰਣ) ਸਰੀਰ ਦੇ ਘਟਕ ਨ ਹੋਣ ਪਰ ਕੀ ਕਿਸੇ ਸੁੰਦਰ ਸਰਾਰ ਦੇ ਵੀ ਉਹ ਘਟਕ ਨਹੀਂ ਹਨ ? ਸੌਂਦਰਯ ਆਪਣੇ ਉਪਾਦਾਨਾਂ ਦੇ ਬਿਨਾ ਕੀ ਵਿਚ ਆ ਸਕੇਗਾ ? ਜੇ ਨਹੀਂ ਤਾਂ ਉਸ ਦੇ ਉਪਾਦਾਨਾਂ ਨੂੰ ਉਸ ਦੀ ਨਿਸ਼ਪਤੀ ਹੈ ਪਹਿਲਾਂ ਸਰੀਰ ਵਿਚ ਮੰਨ ਹੀ ਲੈਣਾ ਹੋਵੇਗਾ । ਕਾਵਿ ਨਿਰਾ ਸਰੀਰ ਨਹੀਂ, ਸਰੀਰ ਹੈ । ਸਿਰਫ ਸ਼ਬਦ ਤੇ ਅਰਥ ਦਾ ਜੋੜਾ ਕਾਵਿ ਨਹੀਂ, ਸਗੋਂ ਰਮਣਾ ਤਾਂ