ਪੰਨਾ:Alochana Magazine April, May, June 1982.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੀ ਸੰਭਵ ਮੰਨਣਗੇ । ਅਲੰਕਾਰ ਰਹਿਤ ਵਾਰਤਾ ਵਿਚ ਸੌਂਦਰਯ ਉਹ ਸਵੀਕਾਰ ਨਹੀਂ ਕਰਨਗੇ । ਭਾਮਹ ਨੇ ਵਕਤੀ ਜਾਂ 'ਅਤਿਸ਼ਯ-ਉਕਤੀ' ਨੂੰ ਅਲੰਕਾਰ ਦਾ ਪ੍ਰਣਭੂਤ ਤੱਤ ਮੰਨ ਕੇ ਉਸ ਦੇ ਲਈ ਵਿਸ਼ੇਸ਼ ਆਹ ਵਿਖਾਇਆ ਹੈ । ਉਕਤੀ ਦਾ ਵੈਚਯ, ਉਕਤੀ ਕੁੰਗੀ ਦਾ ਲਕੱਤਰ ਚਮਤਕਾਰ ਹੀ ਅਲੰਕਾਰ ਹੈ । ਇਸ ਵਿਆਪਕ ਸਰਪ ਵਿਚ ਹੀ ਅਲੰਕਾਰ ਭਾਮਹ ਦੇ 'ਕਾਵਿ-ਅਲੰਕਾਰ' ਵਿਚ ਕਾਵਿ-ਸੌਂਦਰਯ ਦਾ ਜ਼ਰੂਰੀ ਤੱਤ ਮੰਨਿਆ ਗਿਆ ਹੈ । ਵਕਤੀ ਨਾਲ ਅਨੁਪ੍ਰਾਣਿਤ ਹੋਣ ਤੇ ਹੀ ਅਲੰਕਾਰ ਵਿਅਰਥ ਨੂੰ ਕਾਂਤੀ ਵਾਲਾ ਬਣਾਉਂਦਾ ਹੈ । ਅਲੰਕਾਰ-ਰਹਿਤ ਜਾਂ ਪ੍ਰਤ-ਉਕਤੀ ਵਾਰਤਾ ਮਾਤ ਹੁੰਦੀ ਹੈ, ਕਵਿ ਨਹੀਂ 18ਤੇ ਅਲੰਕਾਰ ਨੂੰ ਕਾਵਿ-ਸੌਂਦਰਯ ਦਾ ਜ਼ਰੂਰੀ ਉਪਾਦਾਨ ਕਰਨ ਵਜੋ’ ਭਾਮਹ ਅਲੰਕਾਰ-ਸੰਪ੍ਰਦਾਇ ਦੇ ਪ੍ਰਵਰਤਕ ਸਵੀਕਾਰ ਕੀਤੇ ਜਾਂਦੇ ਹਨ । ਰੂ ਯੱਕ ਦੇ ਸ਼ਬਦਾਂ ਵਿਚ ਉਹ ਅਲੰਕਾਰ-ਤੱਤ ਦੇ ਪ੍ਰਜਾਪਤੀ ਹਨ । ਆਚਾਰਯ ਦੰਡੀ ਨੇ ਅਲੰਕਾਰ ਦੇ ਵਿਆਪਕ ਅਰਥ ਵਿਚ ਉਸ ਨੂੰ ਕਾਵਿ-ਸੌਂਦਰਯ ਦਾ ਹੇਤੁ ਕਿਹਾ ਹੈ 8 ਸਪਸ਼ਟ ਰੂਪ ਵਿਚ ਦੰਡੀ ਦੇ ਉਸ ਅਲੰਕਾਰ ਵਿਚ ਕਾਵਿ ਵਿਚ ਸ਼ੋਭਾ ਦਾ ਆਧਾਨ ਕਰਨ ਵਾਲੇ ਗੁਣ ਆਦਿ ਧਰਮ ਵੀ ਸ਼ਾfਲ ਹਨ । ਦੰਡੀ ਨੇ ਵਿਸ਼ੇਸ਼ਿਟ ਅਰਥ ਵਿਚ ਉਪਮਾ ਆਦਿ ਅਲੰਕਾਰ ਨੂੰ ਸ਼ਲੇਸ਼, ਪ੍ਰਸਾਦ ਆਦਿ ਦਸ ਗੁਣਾਂ ਤੋਂ ਵੱਖ ਕਰਕੇ ਜਥੇ ਦੋਵਾਂ ਦਾ ਸਾਪੇਖ ਮਹੱਤਵ ਨਿਸ਼ਚਿਤ ਕਰਨਾ ਚਾਹਿਆ ਹੈ ਉਥੇ ਅਲੰਕਾਰ ਦੀ ਨਿਸਬਤ ਗੁਣ ਤੇ ਹੀ ਉਨ੍ਹਾਂ ਦਾ ਵਿਸ਼ੇਸ਼ ਆਲ੍ਹਾ ਪ੍ਰਤੀਤ ਹੁੰਦਾ ਹੈ । ਸਮਾਧੀ ਗੁਣ ਨੂੰ ਕਾਵਿ ਦਾ ਸਰਵਸਵ' ਕਹਿ ਕੇ ਦੰਡੀ ਨੇ ਕਾਵਿ ਵਿਚ ਗੁਣ ਦਾ ਅਪੇਖਿਆ ਕ੍ਰਿਤ ਵਿਸ਼ੇਸ਼ ਮਹੱਤਵ ਸਵੀਕਾਰ ਕੀਤਾ ਹੈ | ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਭਾਵੇਂ ਸ਼ਬਦ ਅਤੇ ਅਰਥ ਦੇ ਸਭ ਅਲੰਕਾਰ ਕਵਿ ਵਿਚ ਰਸ ਦੀ ਪੁਸ਼ਟੀ ਕਰਦੇ ਹਨ, ਫਿਰ ਵੀ ਇਹ ਕਾਰਜ ਖਾਸ ਤੌਰ ਤੇ ਅ ਯਤਾ ( ਯਤੂ ਦੋਸ਼ ਰਹਿਤ ਮਾਧੁਰਯ ਆਦਿ) ਹੀ ਕਰਦੀ ਹੈ 184 ਅਲੰਕਾਰ-ਪ੍ਰਯੋਗ ਵਿਚ ਗੁਯ ਅਤੇ ਅਗਾਯੂ ਦਾ ਵਿਚਾਰ : ਇਉਂ ਤਾਂ ਕਾਵਿ ਵਿਚ ਅਲ ਪਾਸ ਆਦਿ ਅਲੰਕਾਰਾਂ ਦਾ ਪ੍ਰਯੋਗ ਕਰਨ ਨਾਲ ਉਸ ਦੇ ਵਾਂਗ-ਵਿਲਾਸ ਵਿਚ ਮਾਧੁਰਯ ਆਦਿ ਗੁਣਾਂ ਦਾ ਸੰਚਾਰ ਹੁੰਦਾ ਹੈ ਪਰ ਹਰ ਇਕ ਥਾਂ ਤੇ ਇਹ ਸਥਿਤੀ ਨਹੀਂ ਰਹਿੰਦੀ । ਗੇਲ ਅਸਲ ਵਿਚ ਇਹ ਹੈ ਕਿ ਅਲੰਕਾਰਾਂ ਵਿਚ ਸ਼ਬਦ-ਅਰਥ-ਗਤ ਚਮਤਕਾਰ ਪੈਦਾ ਕਰਨ ਦੀ ਸ਼ਕਤੀ ਹੋਣ ਦੇ ਕਾਰਣ ਉਹ ਰੇਸ-ਉਦੇਕ ਵਿਚ ਵੀ ਯਥਾਨਪਾਤਵਿਧਨਾ' ਸਹਾਇਕ ਹੁੰਦੇ ਹਨ, ਪਰ ਜਿਵੇਂ ਹੀ ਉਨ੍ਹਾਂ ਵਿਚ ਗ੍ਰਯਤਾ ਦੋਸ਼ ਦਾ ਸੰਚਾਰ ਹੁੰਦਾ ਹੈ, ਉਹ ਨਾ ਤਾਂ ਰਸ ਪੇਸ਼ਕ ਹੀ ਰਹਿ ਜਾਂਦੇ ਹਨ ਅਤੇ ਨ ਹੀ ਮਾਯ ਆਦਿ ਗੁਣਾਂ ਦੇ ਵਿਅੰਜਕ ਹੈ । ਇਸ ਦਾ ਇਹ ਭਾਵ ਨਹੀਂ ਕਿ ਹਰ ਇਕ ਥਾਂ ਤੇ ਬ੍ਰਿਯਤਾ ਤਿਆਗਣ ਯੋਗ ਹੈ । ਅਸਲ ਵਿਚ ਗਾਯਤਾ ਦੇ ਵੀ ਅਨੇਕ ਪਖ ਅਤੇ ਰੂਪ ਹਨ ਜਿਨ੍ਹਾਂ ਦਾ ਦੇਸ਼ ਕਾਲ ਅਤੇ ਪਾਤ ਦੀ ਦਿਸ਼ਟੀ ਤੋਂ ਵਿਚਾਰ ਕਰਨ ਦੇ ਬਾਦ ਹੀ ਇਸ ਵਿਸ਼ੇ